ਆਡੀਓ ਕੰਪਨੀ ਬੀਟਾ ਥ੍ਰੀ ਨੇ ਰੋਡ ਸ਼ੋ ਕੱਡ ਕੇ ਪੰਜਾਬ ‘ਚ ਸ਼ੁਰੂ ਕੀਤਾ ਕਾਰੋਬਾਰ

276

IMG-20190910-WA0011

Jalandhar (Munish Pal) : ਦੁਨੀਆਂ ਦੀ ਸੱਭ ਤੋਂ ਵੱਡੀ ਪ੍ਰੋਫੇਸ਼ਨਲ ਆਡੀਓ ਕੰਪਨੀ OEM ( Original Equipment Manufacturer) ਅਤੇ ਚੀਨ ਦੀ ਦਿੱਗਜ ਆਡੀਓ ਕੰਪਨੀ ਬੀਟਾ ਥ੍ਰੀ ਨੇ ਅੰਮ੍ਰਿਤਸਰ ਦੇ ਮਸ਼ਹੂਰ ਆਡੀਓ ਡਿਸਟ੍ਰਿਬਿਊਟਰ ‘ਸਾਊਂਡ ਐਕਪਰਟ’ ਤੋਂ ਕਰਾਰ ਕੀਤਾ । ਬੀਟਾ ਥ੍ਰੀ ਨੇ ਜਲੰਧਰ ਦੇ ਡੀਲਰ MUZIKTRAX ਨਾਲ ਰੱਲ ਕੇ ਰੋਡ ਸ਼ੋ ਦੇ ਨਾਲ ਪੰਜਾਬ ‘ਚ ਆਪਣੇ ਬਿਜਨਸ ਦੀ ਸ਼ੁਰੂਆਤ ਕੀਤੀ ।

IMG-20190910-WA0006

ਪੰਜਾਬ ਦੇ ਮੁੱਖ ਆਡੀਓ ਡਿਸਟ੍ਰਿਬਿਊਟਰਾਂ ਨੇ ਇੱਸ ਰੋਡ ਸ਼ੋ ਹਿੱਸਾ ਲਿਆ । ਉਹਨਾਂ ਨੇ ਬੀਟਾ ਥ੍ਰੀ ਦੇ ਆਡੀਓ ਉਤਪਾਦਾਂ ਦਾ ਤਕਨੀਕੀ ਗਿਆਨ ਵੀ ਲਿਆ।
IMG-20190910-WA0001
ਬੀਟਾ ਥ੍ਰੀ ਦੇ ਭਾਰਤੀਯ ਤੇ ਚੀਨੀ ਪ੍ਰਤੀਨਿਧੀਆਂ ਨੇ ਇਸ ਨੂੰ ਪੰਜਾਬ ਆਡੀਓ ਇੰਡਸਟ੍ਰੀ  ਦਾ ਭੱਵਿਖ ਦੱਸਿਆ । ਕੰਪਨੀ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਉਹ ਭਵਿੱਖ ਦੇ ਵਿਚ ਭਾਰਤ ਦੇ ਵਿੱਚ ਨਿਵੇਸ਼ ਦੇ ਸੰਕੇਤ ਦਿੱਤੇ । ਪੰਜਾਬ ‘ਚ ਡੀਲਰਾਂ ਨਾਲ ਅਨੁਬੰਧ ਕਰਕੇ ਕੰਪਨੀ ਨੂੰ ਵੱਡੇ ਬਿਜਨਸ ਦਾ ਅਨੁਮਾਨ ਹੈ ।
IMG-20190910-WA0005IMG-20190910-WA0002