ਗੋਲੀ ਦਾ ਬਦਲਾ ਗੋਲੀ, ਨੌਜਵਾਨ ਨੂੰ ਮਾਰ ਮਾਰ ਕੀਤਾ ਅੱਧ ਮਰਾ

54

ਫ਼ਿਰੋਜ਼ਪੁਰ ਦੇ ਆਰ ਐਸ ਡੀ ਕਾਲੇਜ ਗੋਲੀ ਮਾਮਲਾ

ਫ਼ਿਰੋਜ਼ਪੁਰ ਦੇ ਪੈਟਰੋਲ ਪੰਪ ਦੀ ਘਟਨਾ ਹੋਈ ਸੀਸੀਟੀਵੀ ‘ਚ ਕੈਦ

ਸਵਿਫਟ ਕਾਰ ‘ਚ ਉਤਰੇ ਮੁੰਡਿਆਂ ਨੇ ਨੋਜਵਾਨ ਤੇ ਕੀਤਾ ਤੇਜਧਾਰ ਹਥਿਆਰਾਂ ਨਾਲ ਹਮਲਾ

ਜਖਮੀ ਨੋਜਵਾਨ ਨੇ ਕਿਹਾ ਮੇਰਾ ਕੋਈ ਨਾਤਾ ਨਹੀਂ ਆਰ ਐਸ ਡੀ ਕਾਲੇਜ ਗੋਲੀ ਕਾਂਡ ‘ਚ

ਜਿੰਨਾਂ ਨੇ ਹਮਲਾ ਕੀਤਾ ਸੀ ਉਹਨਾਂ ਨਾਲ ਕਾਫੀ ਦੇਰ ਤੋਂ ਹੈ ਦੂਰੀ

ਫ਼ਿਰੋਜ਼ਪੁਰ ‘ਚ ਗੁੰਡਾ ਤੱਤਾਂ ਦੇ ਹੋਂਸਲੇ ਬੁਲੰਦ

ਫ਼ਿਰੋਜ਼ਪੁਰ ਪੁਲਿਸ ਮਾਮਲੇ ਦੀ ਕਰ ਰਹੀ ਜਾਂਚ