ਏਡਾ ਵੱਡਾ ਬਿਲ, ਹਾਏ ਮੇਰਾ ਦਿਲ

21

ਘਰ ਦੀ ਕੀਮਤ 35 ਲੱਖ ਤੇ ਬਿਜਲੀ ਦਾ ਬਿਲ 90 ਲੱਖ

PSPCL ਬੋਰਡ ਦੀ ਵੱਡੀ ਗਲਤੀ

ਪਹਿਲਾਂ ਆਉਂਦਾ ਸੀ 10 ਤੋਂ 15 ਹਜਾਰ ਦਾ ਬਿਲ

ਏਡਾ ਬਿੱਲ ਦੇਖ ਕੇ ਕਿਸੇ ਨੂੰ ਵੀ ਪੈ ਸਕਦਾ ਹੈ ਦਿਲ ਦਾ ਦੌਰਾ

ਪਾਵਰਕੋਮ ਦੇ ਖਿਲਾਫ਼ ਕੋਰਟ ਜਾਵੇਗਾ ਪਰਿਵਾਰ