ਕੇ ਐਸ ਮੱਖਣ ਕਕਾਰ ਮਾਮਲਾ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦਿਖਾਈ ਤਲਖੀ

20

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦਿਖਾਈ ਤਲਖੀ

ਕਕਾਰ ਗੁਰੂ ਨੇ ਦਿੱਤੇ ਹਨ, ਇਸ ਨੂੰ ਉਤਾਰਣਾ ਸ਼ੋਭਨੀਕ ਨਹੀਂ – ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬੀ ਮਾਂ ਬੋਲੀ ਦੇ ਉਥੇ ਵਿਵਾਦ ਦੌਰਾਨ ਗੁਰਦਾਸ ਮਾਨ ਦੇ ਹੱਕ ‘ਚ ਉਤਰੇ ਪੰਜਾਬੀ ਗਾਇਕ ਕੇ ਐਸ ਮੱਖਣ ਦੇ ਖਿਲਾਫ ਸੋਸ਼ਲ ਮੀਡੀਆ ਤੇ ਹੋਏ ਹਮਲੇ ਤੋਂ ਬਾਅਦ ਮੱਖਣ ਵਲੋਂ ਲਾਈਵ ਹੋ ਕੇ ਆਪਣੇ ਕਕਾਰ ਉਤਾਰ ਦਿੱਤੇ ਸਨ | ਇਸ ਮਾਮਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦਿਖਾਈ ਤਲਖੀ ਦਿਖਾਉਂਦੇ ਹੋਏ ਕਿਹਾ ਕੀ ਇਹ ਗ਼ਲਤ ਹੈ ਅਤੇ ਕਕਾਰ ਗੁਰੂ ਸਾਹਿਬ ਦੇ ਨੇ ਇਹਨਾ ਕਕਾਰਾਂ ਨੂੰ ਉਤਾਰਣਾ ਗ਼ਲਤ ਹੈ ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਆਏ ਇਸ ਬਿਆਨ ਤੋਂ ਬਾਅਦ ਕੇ ਐਸ ਮੱਖਣ ਦੀ ਮੁਸ਼ਕਿਲਾਂ ਵੱਧ ਸਕਦੀਆਂ ਹਨ | ਇਸ ਲਈ ਮੱਖਣ ਨੂੰ ਗੁਰੂ ਘਰ ‘ਚ ਆਕੇ ਮਾਫੀ ਮੰਗ ਲੈਣੀ ਚਾਹੀਦੀ ਹੈ |