ਬੇਰੋਜ਼ਗਾਰਾਂ ਦਾ ਨਵਾਂ ਨਾਅਰਾ “ਰੋਜਗਾਰ ਨਹੀਂ ਤੇ ਵੋਟ ਨਹੀਂ”

5

 

ਜਲਾਲਾਬਾਦ ‘ਚ ਕਾਂਗਰਸੀ ਉਮੀਦਵਾਰ ਦੇ ਵਿਰੁੱਧ ਕੀਤਾ ਪ੍ਰਦਰਸ਼ਨ

13 ਨੂੰ ਮੁੱਲਾਂਪੁਰ ਦਾਖਾ ‘ਚ ਉਮੀਦਵਾਰ ਦੇ ਖਿਲਾਫ ਪ੍ਰਦਰਸ਼ਨ

ਪੰਜਾਬ ਸਰਕਾਰ ਦੀਆਂ ਵਧੀਆਂ ਮੁਸੀਬਤਾਂ