ਜਲੰਧਰ ਦੇ ਸਿੱਖ ਬੁਜ਼ੁਰਗ ਨੇ ਪੰਜ ਭਾਸ਼ਾਵਾਂ ‘ਚ ਲਿਖੀ ਕਿਤਾਬ

71

ਜਲੰਧਰ ਦੇ ਸਿੱਖ ਬੁਜ਼ੁਰਗ ਨੇ ਪੰਜ ਭਾਸ਼ਾਵਾਂ ‘ਚ ਲਿਖੀ ਕਿਤਾਬ

ਕਿਤਾਬ ਦਾ ਨਾਂ ਰਖਿਆ ‘ਨਾਨਕ ਨਾਮ ਸੰਤੋਖੀਆ’

ਇੰਗਲਿਸ਼, ਪੰਜਾਬੀ, ਹਿੰਦੀ, ਇਟਾਲੀਅਨ ਅਤੇ ਜਰਮਨ ‘ਚ ਕੀਤਾ ਅਨੁਵਾਦ

ਵਿਦੇਸ਼ ਬੈਠੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਕੀਤਾ ਉੱਦਮ

ਕਿਤਾਬ ਲਿਖਣ ‘ਚ ਲੱਗਿਆ ਪੰਜ ਸਾਲ ਦਾ ਸਮਾਂ

ਭਵਿੱਖ ‘ਚ ਵੀ ਹੋਰ ਧਾਰਮਿਕ ਕਿਤਾਬਾਂ ਲਿਖਣ ਦਾ ਇਰਾਦਾ