ਨਸ਼ਾ ਕਰਦੇ ਥਾਣੇਦਾਰ ਤੇ ਹਵਾਲਦਾਰ, ਐਸਐਸਪੀ ਨੇ ਕੀਤੇ ਡਿਸਮਿਸ

28

 

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੀ ਹੋਈ ਕਿਰਕਿਰੀ

ਡੋਪ ਟੇਸਟ ਪੋਜ਼ਟਿਵ ਆਉਣ ਤੋਂ ਬਾਅਦ ਕੀਤੀ ਗਈ ਕਾਰਵਾਈ

ਐੱਸ.ਐੱਸ.ਪੀ. ਧਰੁਵ ਦਹੀਆ ਦੀ ਹੋ ਰਹੀ ਤਾਰੀਫ