ਬੱਬੂ ਮਾਨ ਦੇ ਫੈਨਸ ਨੂੰ ਪੁਲਿਸ ਨੇ ਮਾਰੀਆਂ ਡਾਂਗਾ

25

ਬੱਬੂ ਮਾਨ ਦੇ ਫੈਨਸ ਨੂੰ ਪੁਲਿਸ ਨੇ ਮਾਰੀਆਂ ਡਾਂਗਾ
ਬੀਤੀ ਰਾਤ ਜਾਲੰਧਰ ਦੇ ਰਾਏਪੁਰ ‘ਚ ਇੱਕ ਕਬੱਡੀ ਟੁਰਨਮੈਂਟ ਦੇ ਦੌਰਾਨ ਬੱਬੂ ਮਾਨ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਜਿਸ ਦੌਰਾਨ ਭੱਜ ਦੌੜ ਮੱਚ ਗਈ ਤੇ ਬੱਬੂ ਮਾਨ ਦੇ ਫੈਨਸ ਇਧਰ ਉਧਰ ਭਜਾਂ ਲਾਗ ਪਏ | ਲੋਕਾਂ ਦੀ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਬੱਬੂ ਮਾਨ ਦੇ ਫੈਨਸ ਨੂੰ ਡਾਂਗਾ ਮਾਰੀਆਂ | ਜਿਸ ਦੌਰਾਨ ਇੱਕ ਨੋਜਵਾਨ ਸਣੇ ਕਈ ਲੋਕ ਜਖਮੀ ਹੋ ਗਏ ਜਿੰਨਾਂ ਨੂੰ ਅਸਪਤਾਲ ਚ ਦਾਖਿਲ ਕਾਰਵਾਈ ਗਿਆ | ਦੇਖੋ ਪੁਲਿਸ ਵਲੋਂ ਮਾਰਿਆ ਗਈਆਂ ਡਾਂਗਾ

 

ਜਾਲੰਧਰ ਤੋਂ ਆਸ਼ੁ ਗਾਂਧੀ ਨਾਲ ਦਿਸ਼ਾ ਧੀਰ ਵਾਈਸ ਓਫ ਪੰਜਾਬ