ਇਦਾਂ ਦੇ ਵੀ ਹੁੰਦੇ ਨੇ ਪੁਲਿਸ ਵਾਲੇ, ਦੇਖੋ ਤਸਵੀਰਾਂ

279

ਇਦਾਂ ਦੇ ਵੀ ਹੁੰਦੇ ਨੇ ਪੁਲਿਸ ਵਾਲੇ, ਦੇਖੋ ਤਸਵੀਰਾਂ

ਬੰਦੇ ਦੀ ਟੁੱਟੀ ਲੱਤ,

25 ਮਿੰਟ ਤੱਕ ਨਹੀਂ ਆਈ AMBULANCE,

ਠਾਣੇਦਾਰ ਨੇ ਆਪਣੀ ਗੱਡੀ ‘ਚ ਪਹੁੰਚਾਇਆ ਥਾਣੇ

27f733ad-bc07-4d4c-b7c2-1a9146a6c3565aeb512a-78dc-4e4d-bcc6-9bb009f248ab

ਜਲੰਧਰ (ਆਸ਼ੂ ਗਾਂਧੀ) ਜਲੰਧਰ ਦੇ ਕੰਪਨੀ ਬਾਗ ਚੌਕ ਚ ਸਥਿਤ ਇੱਕ ਮੇਡਿਕਲ ਸਟੋਰ ਚ ਕੰਮ ਕਰਨ ਵਾਲੇ ਵਿਅਕਤੀ ਦੀ ਐਤਵਾਰ ਦੀ ਸਵੇਰ ਡਿੱਗਣ ਨਾਲ ਲੱਤ ਟੁੱਟ ਗਈ | ਜਿਸ ਤੋਂ ਬਾਅਦ ਉਹ 25 ਮਿੰਟ ਤੱਕ ਏਮਬੂਲੈਂਸ ਦੀ ਇੰਤਜ਼ਾਰ ਕਰਦੇ ਰਹੇ ਪਰ ਏਮਬੂਲੈਂਸ ਨਹੀਂ ਆਈ | ਉਸ ਤੋਂ ਬਾਅਦ ਉਥੋਂ ਜਾਲੰਧਰ ਦੇ ਥਾਣਾ ਡਿਵੀਜ਼ਨ ਨੰਬਰ ਚਾਰ ਦੇ ਮੁਖੀ ਭਗਵੰਤ ਸਿੰਘ ਭੁੱਲਰ ਉਥੇ ਪੁੱਜੇ ਤੇ ਉਹਨਾਂ ਆਪਣੀ ਸਰਕਾਰੀ ਗੱਡੀ ‘ਚ ਸਿਵਿਲ ਹਸਪਤਾਲ ਦਾਖਿਲ ਕਰਵਾਇਆ | ਥਾਣੇਦਾਰ ਦੀ ਇਨਸਾਨੀਅਤ ਦੇਖ ਕੇ ਇਹੀ ਕਿਹਾ ਜਾ ਸਕਦਾ ਏ ਕੀ ਇਦਾਂ ਦੇ ਵੀ ਹੁੰਦੇ ਨੇ ਪੁਲਿਸ ਵਾਲੇ |