ਗੁਰੂ ਪੂਰਨਿਮਾ ਖ਼ਾਸ : ਸਰੋਜ ਖਾਨ ਦੀ ਅਨੋਖੀ ਫੈਨ ਨੇ ਬਣਾਇਆ ਸਕੇੱਚ, ਦਿੱਤੀ ਸੱਚੀ ਸ਼ਰਧਾਂਜਲੀ

26
ਗੁਰੂ ਪੂਰਨਿਮਾ ਖ਼ਾਸ : ਸਰੋਜ ਖਾਨ ਦੀ ਅਨੋਖੀ ਫੈਨ ਨੇ ਬਣਾਇਆ ਸਕੇੱਚ, ਦਿੱਤੀ ਸੱਚੀ ਸ਼ਰਧਾਂਜਲੀ
ਆਪਣੀ Ideal ਮਾਧੁਰੀ ਦੀਕਸ਼ਿਤ ਦੀ ਗੁਰੂ ਦਾ ਬਣਾਇਆ Sketch
ਸਰੋਜ ਖਾਨ ਦੀ ਅਨੋਖੀ ਫੈਨ ਨੇ ਬਣਾਇਆ ਸਕੇੱਚ, ਦਿੱਤੀ ਸੱਚੀ ਸ਼ਰਧਾਂਜਲੀ  ਹਿੰਦੁਸਤਾਨ ਦੀ ਫਿਲਮ ਇੰਡਸਟਰੀ ਦੀ ਮਸ਼ਹੂਰ ਕੋਰਿਓਗ੍ਰਾਫਰ ਸਰੋਜ ਖਾਨ ਕੁਝ ਦਿਨ ਪਹਿਲਾਂ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਰ ਗਈ ਸੀ | ਸਰੋਜ ਖਾਨ ਦੇ ਜਾਣ ਤੋਂ ਬਾਅਦ ਦੁਨੀਆਂ ‘ਚ ਉਸ ਦੇ ਫੈਨਸ ਨੂੰ ਵੱਡਾ ਝਟਕਾ ਲੱਗਾ | ਇਸ ਤਰਹ ਦੀ ਇੱਕ ਅਨੋਖੀ ਤੇ ਮਾਸੂਮ ਫੈਨ ਨੇ ਉਸ ਨੂੰ ਸੱਚੀ ਸ਼ਰਦਾਨਜਲੀ ਦਿੰਦੇ ਹੋਏ ਉਸ ਦਾ ਸਕੇੱਚ ਤਿਆਰ ਕੀਤਾ | ਦੇਖੋ ਇਸ ਖ਼ਾਸ ਰਿਪੋਰਟ ‘ਚ ਕੀ ਚਲ ਰਿਹਾ ਸੀ ਉਸ ਫੈਨ ਦੇ ਦਿਮਾਗ ‘ਚ