ਭਾਰਤੀ ਹਾਕੀ ਟੀਮ ਸੈਮੀਫਾਈਨਲ ਮੈਚ ਹਾਰੀ, ਹੁਣ ਭਾਰਤ ਦੀਆਂ ਨਿਗਾਹਾਂ ਕਾਂਸੇ ਦੇ ਮੈਡਲ ‘ਤੇ 

ਭਾਰਤੀ ਹਾਕੀ ਟੀਮ ਸੈਮੀਫਾਈਨਲ ਮੈਚ ਹਾਰੀ, ਹੁਣ ਭਾਰਤ ਦੀਆਂ ਨਿਗਾਹਾਂ ਕਾਂਸੇ ਦੇ ਮੈਡਲ ‘ਤੇ

ਵੀਓਪੀ ਡੈਸਕ – ਟੋਕੀਓ ਓਲੰਪਿਕਸ ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਸ਼ਵ ਚੈਂਪੀਅਨ ਬੈਲਜੀਅਮ ਨੇ 5-2 ਨਾਲ ਮਾਤ ਦਿੱਤੀ। ਇਸ ਹਾਰ ਨਾਲ ਭਾਰਤ ਦਾ ਫਾਈਨਲ ਵਿੱਚ ਪਹੁੰਚਣ ਦਾ ਸੁਪਨਾ ਵੀ ਚਕਨਾਚੂਰ ਹੋ ਗਿਆ ਹੈ।

ਹਾਲਾਂਕਿ, ਭਾਰਤ ਅਜੇ ਵੀ ਕਾਂਸੀ ਦੇ ਤਗਮੇ  ਆਪਣੇ ਨਾਮ ਕਰ ਸਕਦਾ ਹੈ। ਉਹ 5 ਅਗਸਤ ਨੂੰ   ਆਸਟਰੇਲੀਆ ਅਤੇ ਜਰਮਨੀ ਦੇ ਵਿੱਚ ਮੈਚ ਦੀ ਹਾਰਨ ਵਾਲੀ ਟੀਮ ਨਾਲ ਕਾਂਸੀ ਦੇ ਤਗਮੇ ਦੇ ਮੈਚ  ਲਈ ਖੇਡੇਗਾ।

Leave a Reply

Your email address will not be published. Required fields are marked *

error: Content is protected !!