ਕਾਂਗਰਸ ਤੋਂ ਨਾਰਾਜ਼ ਹੋਏ ਹਰਜੋਤ ਕਮਲ ਨੇ ਭਾਜਪਾ ਦਾ ਫੜ੍ਹਿਆ ਹੱਥ, ਪੜ੍ਹੋ

ਕਾਂਗਰਸ ਤੋਂ ਨਾਰਾਜ਼ ਹੋਏ ਹਰਜੋਤ ਕਮਲ ਨੇ ਭਾਜਪਾ ਦਾ ਫੜ੍ਹਿਆ ਹੱਥ, ਪੜ੍ਹੋ

ਵੀਓਪੀ ਡੈਸਕ – ਮੋਗਾ ਦੇ ਕਾਂਗਰਸੀ ਵਿਧਾਇਕ ਹਰਜੋਤ ਕਮਲ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਕਾਂਗਰਸ ਨੇ ਅੱਜ ਉਮੀਦਵਾਰਾਂ ਦੀ ਜਾਰੀ ਕੀਤੀ ਪਹਿਲੀ ਲਿਸਟ ‘ਚ ਡਾ. ਹਰਜੋਤ ਕਮਲ ਦੀ ਟਿਕਟ ਕੱਟੀ ਹੈ ਜਿਸ ਤੋਂ ਬਾਅਦ ਉਹ ਕਾਫੀ ਨਾਰਾਜ਼ ਹਨ ਤੇ ਉਹ ਆਪਣੇ ਸਾਥੀਆਂ ਸਮੇਤ ਅੱਜ ਭਾਜਪਾ ਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਵੱਲੋਂ ਅੱਜ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਜਿਸ ਵਿਚ ਮੋਗਾ ਤੋਂ ਬਾਲੀਵੁੱਡ ਅਦਾਕਾਰਾ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਟਿਕਟ ਦਿੱਤੀ ਗਈ ਹੈ।

Leave a Reply

Your email address will not be published. Required fields are marked *

error: Content is protected !!