ਡਿਊਟੀ ਤੋਂ ਘਰ ਜਾਂਦੇ ਹੈੱਡ ਕਾਂਸਟੇਬਲ ਨੂੰ ਦਰੜ ਗਿਆ ਟਰੱਕ, ਮੌ+ਤ

ਡਿਊਟੀ ਤੋਂ ਘਰ ਜਾਂਦੇ ਹੈੱਡ ਕਾਂਸਟੇਬਲ ਨੂੰ ਦਰੜ ਗਿਆ ਟਰੱਕ, ਮੌ+ਤ
ਬਠਿੰਡਾ (ਵੀਓਪੀ ਬਿਊਰੋ) ਡਿਊਟੀ ਤੋਂ ਪਰਤ ਰਹੇ ਏਜੀਟੀਐੱਫ ਬਠਿੰਡਾ ਵਿਖੇ ਤੈਨਾਤ ਹੈੱਡ ਕਾਂਸਟੇਬਲ ਜਸਵਿੰਦਰ ਸਿੰਘ ਦੀ ਹਾਦਸੇ ਦੌਰਾਨ ਮੌਤ ਹੋ ਗਈ ਹੈ।

ਬਠਿੰਡਾ ਕੋਟਕਪੂਰਾ ਹਾਈਵੇ ‘ਤੇ ਇਹ ਹਾਦਸਾ ਵਾਪਰਿਆ ਹੈ। ਜਿੱਥੇ ਤੇਜ਼ ਰਫਤਾਰ ਟਰੱਕ ਨੇ ਹੈੱਡ ਕਾਂਸਟੇਬਲ ਜਸਵਿੰਦਰ ਸਿੰਘ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।
ਬਠਿੰਡਾ ਵਿਖੇ ਏਜੀਟੀਐੱਫ ਵਿਖੇ ਤੈਨਾਤ ਹੈੱਡ ਕਾਸਟੇਬਲ ਜਸਵਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਖੇੜਾ ਦਾ ਸੀ ਰਹਿਣ ਵਾਲਾ ਸੀ।
ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਕਿ ਡਿਊਟੀ ਤੋਂ ਘਰ ਜਾ ਰਿਹਾ ਸੀ ਤਾਂ ਇਹ ਅਣਹੋਣੀ ਵਾਪਰ ਗਈ।

error: Content is protected !!