ਪਤੀ ਨੂੰ ਸ਼ਰਾਬ ਪੀਣ ਤੋਂ ਰੋਕਿਆ ਤਾਂ ਮਾਰ’ਤੀ ਘਰਵਾਲੀ, ਨਹਿਰ ‘ਚ ਸੁੱਟ ਆਇਆ ਲਾ+ਸ਼
ਖਰੜ (ਵੀਓਪੀ ਬਿਊਰੋ) ਪਤੀ ਨੂੰ ਪਤਨੀ ਨੇ ਸ਼ਰਾਬ ਪੀਣ ਤੋਂ ਰੋਕਿਆ ਤਾਂ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਬੋਰੀ ਵਿੱਚ ਭਰ ਕੇ ਨਹਿਰ ਦੇ ਵਿੱਚ ਸੁੱਟ ਦਿੱਤੀ। ਮੋਹਾਲੀ ਦੇ ਖਰੜ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸ਼ਰਾਬ ਪੀਣ ਦੇ ਆਦੀ ਕਮਲਜੀਤ ਸਿੰਘ ਨੇ ਪਤਨੀ ਰਾਜ ਕੋਰ ਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮੁਲਜ਼ਮ ਨੇ ਦੋਸਤ ਦੀ ਮਦਦ ਨਾਲ ਲਾਸ਼ ਨੂੰ ਬੈਗ ਵਿੱਚ ਭਰ ਕੇ ਰੋਪੜ ਜ਼ਿਲ੍ਹੇ ਦੇ ਡੁਗਰੀ ਕੋਟਲੀ ਪਿੰਡ ਦੇ ਕੋਲ ਨਹਿਰ ਵਿੱਚ ਸੁੱਟ ਦਿੱਤਾ। ਰਾਜ ਕੌਰ ਦੀ ਭਰਾ ਕੁਲਦੀਪ ਨੇ ਪੁਲਿਸ ਨੂੰ ਬਿਆਨ ਦਿੱਤੇ ਖਰੜ ਸਿਟੀ ਦੇ ਵਿੱਚ ਕਮਲਜੀਤ ਦੋਸਤ ਝੁਗਦੀਪ ਸਿੰਘ ਡਿੰਪੀ ਦੇ ਖਿਲਾਫ ਹੱਤਿਆ ਦੇ ਹੱਤਿਆ ਦੇ ਸਬੂਤ ਮਿਟਾਉਣ ਦੇ ਅਪਰਾਧ ਵਿੱਚ ਸਹਿਯੋਗ ਕਰਨ ਦੇ ਮਾਮਲੇ ਚ ਐੱਫਆਈਆਰ ਦਰਜ ਕਰਨ ਲਈ ਪੁਲਿਸ ਨੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਦੋਨਾਂ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਹੈ।
ਗੋਤਾਖੋਰਾਂ ਦੀ ਮਦਦ ਦੇ ਨਾਲ ਰਾਜ ਕੌਰ ਦਾ ਸ਼ਬਦ ਬਰਾਮਦ ਕਰ ਲਿਆ ਦੋਨਾਂ ਨੂੰ ਖਰੜ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈ ਜਦੋਂ ਫੋਨ ਕਰਕੇ ਰਾਜ ਕੌਰ ਦੇ ਭਰਾ ਕੁਲਦੀਪ ਸਿੰਘ ਨੇ ਪੁੱਛਿਆ ਕਿ ਉਸਦੀ ਭੈਣ ਕਿੱਥੇ ਹੈ ਤਾਂ ਪਤੀ ਕਮਲਜੀਤ ਨੇ ਦੱਸਿਆ ਕਿ ਰਾਜ ਕੌਰ ਘਰ ਛੱਡ ਕੇ ਕਿਤੇ ਚਲੀ ਗਈ ਹੈ ਲੇਕਿਨ ਰਾਜਕੋਟ ਦੇ ਭਰਾ ਸ਼ੱਕ ਹੋਇਆ ਕਿ ਕਵਲਜੀਤ ਝੂਠ ਬੋਲ ਰਿਹਾ ਹੈ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰਾ ਰਾਜ ਖੋਲ੍ਹ ਦਿੱਤਾ।
2023 ਵਿੱਚ ਖਰੜ ਦੇ ਦਸ਼ਮੇਸ਼ ਨਗਰ ਦੇ ਵਿੱਚ ਹੋਇਆ ਸੀ ਵਿਆਹ ਸ਼ਾਦੀ ਤੋਂ ਬਾਅਦ ਕਮਲਜੀਤ ਸ਼ਰਾਬ ਪੀਣ ਦਾ ਆਦੀ ਸੀ ਪਤਨੀ ਉਹਨੂੰ ਰੋਕਦੀ ਸੀ ਦੋਨਾਂ ਵਿਚਕਾਰ ਸ਼ਰਾਬ ਨੂੰ ਲੈ ਕੇ ਅਕਸਰ ਹੀ ਝਗੜਾ ਰਹਿੰਦਾ ਸੀ ਦਸ ਅਗਸਤ ਨੂੰ ਰਾਜ ਨੇ ਮਾਂ ਗੁਰਦੀਪ ਕੌਰ ਨੂੰ ਫੋਨ ਕੀਤਾ ਤੇ ਰਾਜ ਡਰੀ ਹੋਈ ਸੀ ਔਰ ਗੱਲ ਕਰਦੇ ਕਰਦੇ ਕੋਲ ਬੰਦ ਹੋ ਗਿਆ ਉਸ ਤੋਂ ਬਾਅਦ ਲਗਾਤਾਰ ਫ਼ੋਨ ਕਰਨ ਤੇ ਵੀ ਉਸਨੇ ਫੋਨ ਨਹੀਂ ਚੁੱਕਿਆ ਤਾਂ 20 ਅਗਸਤ ਨੂੰ ਸੁਬਹ ਕੁਲਦੀਪ ਆਪਣੀ ਮਾਂ ਨਾਲ ਰਾਜ ਕੌਰ ਦਾ ਹਾਲ ਚਾਲ ਜਾਨਣ ਲਈ ਇਸਦੇ ਘਰ ਪਹੁੰਚੇ ਪਰ ਉਹ ਘਰ ਵਿੱਚ ਨਹੀਂ ਮਿਲੀ ਇਸ ਤੇ ਉਸਦੀ ਮਾਂ ਨੂੰ ਸ਼ੱਕ ਹੋ ਗਿਆ।





