ਜਾਅਲੀ ਪੁਲਿਸ ਬਣ ਕੇ ਲੋਕਾਂ ਨੂੰ ਲੁੱਟਣ ਵਾਲੇ ਪੁਲਿਸ ਨੇ ਦਬੋਚੇ,ਆਰੋਪੀਆਂ ਤੇ 53 ਮਾਮਲੇ ਦਰਜ

ਜਾਅਲੀ ਪੁਲਿਸ ਬਣ ਕੇ ਲੋਕਾਂ ਨੂੰ ਲੁੱਟਣ ਵਾਲੇ ਪੁਲਿਸ ਨੇ ਦਬੋਚੇ,ਆਰੋਪੀਆਂ ਤੇ 53 ਮਾਮਲੇ ਦਰਜ

ਪਟਿਆਲਾ (ਵੀਓਪੀ ਬਿਊਰੋ) – ਪੁਲਿਸ ਨੂੰ ਉਸ ਵੇਲ੍ਹੇ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ 5 ਲੁਟੇਰਿਆਂ ਨੂੰ ਹਥਿਆਰਾਂ ਤੇ ਪੈਸਿਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਪਾਸੋਂ ਹਰਿਆਣਾ ਪੁਲਸ ਦੀ ਵਰਦੀ ਅਤੇ ਉਨ੍ਹਾਂ ਦੁਆਰਾ ਵਰਤੇ ਜਾਣ ਵਾਲੇ ਮਾਸਕ ਵੀ ਬਰਾਮਦ ਕੀਤੇ ਗਏ ਹਨ ਸਾਰੇ ਮਾਮਲੇ ਦਾ ਖੁਲਾਸਾ ਪਟਿਆਲਾ ਦੇ ਐਸ.ਐਸ.ਪੀ ਸੰਦੀਪ ਕੁਮਾਰ ਗਰਗ ਨੇ ਕੀਤਾ ਹੈ ਜਿਨ੍ਹਾਂ ਨੇ ਦੱਸਿਆ ਹੈ ਕਿ ਇਹ ਲੁਟੇਰੇ ਪਟਿਆਲਾ ਜ਼ਿਲ੍ਹਾ ਦੇ ਪਾਤੜਾਂ ਹਲਕਾ ਦੇ ਵਿੱਚ 9 ਮਈ ਨੂੰ ਵਾਰਦਾਤ ਕਰ ਕੇ ਗਏ ਸਨ ਜਿੱਥੋਂ ਇੱਕ ਵਿਅਕਤੀ ਨੂੰ ਬਿਨਾਂ ਨੇ ਝੂਠਾ ਲਾਰਾ ਲਾ ਕੇ ਉਸ ਪਾਸੋਂ 3 ਲੱਖ ਰੁਪਏ ਲੈ ਲਏ ਸਨ ਅਤੇ ਹਰਿਆਣਾ ਪੁਲਿਸ ਦੀ ਵਰਦੀ ਪਾ ਕੇ ਉਸ ਨਾਲ ਧੋਖਾਧੜੀ ਕੀਤੀ ਸੀ ਫਿਲਹਾਲ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਪਾਸੋਂ 3 ਲੱਖ ਰੁਪਏ ਬਰਾਮਦ ਕੀਤੇ ਗਏ ਨੇ ਤੇ ਇਕ 12 ਬੋਰ ਦਾ ਰਿਵਾਲਵਰ 1 ਰਿਵਾਲਵਰ ਤੇ ਨਾਲ ਹੀ ਇਨ੍ਹਾਂ ਦੁਆਰਾ ਇਸ ਵਾਰਦਾਤ ਵਿੱਚ ਵਰਤੀ ਗਈ ਗੱਡੀ ਵੀ ਬਰਾਮਦ ਕੀਤੀ ਗਈ ਹੈ ਇਨ੍ਹਾਂ ਦੇ ਉਪਰ ਪਹਿਲਾਂ ਵੀ 53 ਮਾਮਲੇ ਦਰਜ ਹਨ ਵੱਖ-ਵੱਖ ਸਟੇਟ ਦੇ ਵਿਚ ਹੈ ਇਨ੍ਹਾਂ ਨੂੰ ਜੇਲ੍ਹ ਵੀ ਹੋਈ ਸੀ ਉਨ੍ਹਾਂ ਨੇ ਜੇਲ੍ਹ ਤੋਂ ਬਾਹਰ ਆਉਂਦੇ ਸਾਰ ਹੀ ਪੰਜਾਬ ਦੇ ਵਿਚ ਆਪਣਾ ਹਰ ਪਾਸੇ ਨੂੰ ਤਾਂ ਗੁਆਂਦਾ ਵਾਰ ਦਾ ਫਿਰ ਤੋਂ ਕਰਨੀ ਸ਼ੁਰੂ ਕਰ ਦਿੱਤੀ 30 ਤੋਂ ਵੱਧ ਮਾਮਲੇ ਅਪਰ ਅਪਿਰ ਤੋਂ ਦਰਜ ਹਨ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਟਿਆਲਾ ਦੇ ਐਸ.ਐਸ.ਪੀ ਸੰਦੀਪ ਕੁਮਾਰ ਗਰਗ ਨੇ ਆਖਿਆ ਕਿ ਇਹ ਲੁਟੇਰੇ ਪਟਿਆਲਾ ਜ਼ਿਲ੍ਹਾ ਦੇ ਪਾਤੜਾਂ ਹਲਕਾ ਦੇ ਵਿੱਚ 9 ਮਈ ਨੂੰ ਵਾਰਦਾਤ ਕਰ ਕੇ ਗਏ ਸਨ ਜਿੱਥੋਂ ਇੱਕ ਵਿਅਕਤੀ ਨੂੰ ਬਿਨਾਂ ਨੇ ਝੂਠਾ ਲਾਰਾ ਲਾ ਕੇ ਉਸ ਪਾਸੋਂ 3 ਲੱਖ ਰੁਪਏ ਲੈ ਲਏ ਸਨ ਅਤੇ ਹਰਿਆਣਾ ਪੁਲਿਸ ਦੀ ਵਰਦੀ ਪਾ ਕੇ ਉਸ ਨਾਲ ਧੋਖਾਧੜੀ ਕੀਤੀ ਸੀ ਫਿਲਹਾਲ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਪਾਸੋਂ 3 ਲੱਖ ਰੁਪਏ ਬਰਾਮਦ ਕੀਤੇ ਗਏ ਨੇ ਤੇ ਇਕ 12 ਬੋਰ ਦਾ ਰਿਵਾਲਵਰ 1 ਰਿਵਾਲਵਰ ਤੇ ਨਾਲ ਹੀ ਇਨ੍ਹਾਂ ਦੁਆਰਾ ਇਸ ਵਾਰਦਾਤ ਵਿੱਚ ਵਰਤੀ ਗਈ ਗੱਡੀ ਵੀ ਬਰਾਮਦ ਕੀਤੀ ਗਈ ਹੈ ਇਨ੍ਹਾਂ ਦੇ ਉਪਰ ਪਹਿਲਾਂ ਵੀ 53 ਮਾਮਲੇ ਦਰਜ ਹਨ ਵੱਖ-ਵੱਖ ਸਟੇਟ ਦੇ ਵਿਚ ਹੈ ਇਨ੍ਹਾਂ ਨੂੰ ਜੇਲ੍ਹ ਵੀ ਹੋਈ ਸੀ ਉਨ੍ਹਾਂ ਨੇ ਜੇਲ੍ਹ ਤੋਂ ਬਾਹਰ ਆਉਂਦੇ ਸਾਰ ਹੀ ਪੰਜਾਬ ਦੇ ਵਿਚ ਆਪਣਾ ਹਰ ਪਾਸੇ ਨੂੰ ਤਾਂ ਗੁਆਂਦਾ ਵਾਰ ਦਾ ਫਿਰ ਤੋਂ ਕਰਨੀ ਸ਼ੁਰੂ ਕਰ ਦਿੱਤੀ 30 ਤੋਂ ਵੱਧ ਮਾਮਲੇ ਅਪਰ ਅਪਿਰ ਤੋਂ ਦਰਜ ਹਨ।

error: Content is protected !!