ਹੁਣ ਜਲੰਧਰ ਚ ਐਤਵਾਰ ਨੂੰ ਵੀ ਖੁੱਲਣਗੀਆ ਦੁਕਾਨਾਂ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਦਿਤੇ ਨਵੇਂ ਨਿਰਦੇਸ਼

ਹੁਣ ਜਲੰਧਰ ਚ ਐਤਵਾਰ ਨੂੰ ਵੀ ਖੁੱਲਣਗੀਆ ਦੁਕਾਨਾਂ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਦਿਤੇ ਨਵੇਂ ਨਿਰਦੇਸ਼

 

ਜਲੰਧਰ (ਵੀਓਪੀ ਬਿਊਰੋ) ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਵਿੱਚ ਦਿੱਤੀਆਂ ਖੁੱਲ੍ਹਾਂ ਤੋਂ ਬਾਅਦ ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਜਲੰਧਰ ਚ ਦੁਕਾਨਾਂ ਖੋਲਣ ਦੇ ਨਵੇਂ ਆਦੇਸ਼ ਦੇ ਦਿੱਤੇ ਹਨ ।

 

ਪੜੋ ਆਦੇਸ਼ ਦੀ ਕਾਪੀ

 

 

 

 

error: Content is protected !!