ਜਲੰਧਰ ਦੇ ਇਸ ਇਲਾਕੇ ‘ਚੋਂ ਮਿਲੀ ਲਾਸ਼, ਲੋਕਾਂ ਦੇ ਸੁੱਕੇ ਸਾਹ

ਜਲੰਧਰ ਦੇ ਇਸ ਇਲਾਕੇ ‘ਚੋਂ ਮਿਲੀ ਲਾਸ਼, ਲੋਕਾਂ ਦੇ ਸੁੱਕੇ ਸਾਹ

ਜਲੰਧਰ (ਵੀਓਪੀ ਬਿਊਰ) ਗੁਰੂ ਨਾਨਕਪੁਰਾ ਦੇ ਫਾਟਕ ਦੇ ਕੋਲੋ ਇਕ ਮਹਿਲਾ ਦੀ ਲਾਸ਼ ਮਿਲੀ ਹੈ। ਇਹ ਲਾਸ਼ ਪਾਣੀ ਵਾਲੀ ਟੈਂਕੀ ਦੇ ਥੱਲੇ ਪਈ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਹਿਲਾ ਨੇ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਪੁਲਿਸ ਮੌਕੇ ਉਪਰ ਪਹੁੰਚ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਮਹਿਲਾ ਦਾ ਪਛਾਣਨ ਨਹੀਂ ਹੋ ਰਹੀ। ਪਛਾਣ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤਾ ਜਾਵੇ। ਫਿਲਹਾਲ ਪੁਲਿਸ ਨੇ ਪੋਸਟਮਾਰਟਮ ਲਈ ਲਾਸ਼ ਨੂੰ ਹਸਪਤਾਲ ਭੇਜ ਦਿੱਤਾ ਹੈ।

error: Content is protected !!