Skip to content
Tuesday, December 24, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
June
28
ਨੋਜਵਾਨ ਦੀ ਭੇਦਭਰੀ ਹਾਲਤ ਵਿੱਚ ਮੋਤ, ਪਰਿਵਾਰਕ ਬਿਆਨਾਂ ਦੇ ਆਧਰ ਤੇ ਧਾਰਾਂ 174 CR.P.C. ਦੇ ਤਹਿਤ ਮਾਮਲਾ ਦਰਜ਼
Punjab
ਨੋਜਵਾਨ ਦੀ ਭੇਦਭਰੀ ਹਾਲਤ ਵਿੱਚ ਮੋਤ, ਪਰਿਵਾਰਕ ਬਿਆਨਾਂ ਦੇ ਆਧਰ ਤੇ ਧਾਰਾਂ 174 CR.P.C. ਦੇ ਤਹਿਤ ਮਾਮਲਾ ਦਰਜ਼
June 28, 2021
Voice of Punjab
ਨੋਜਵਾਨ ਦੀ ਭੇਦਭਰੀ ਹਾਲਤ ਵਿੱਚ ਮੋਤ,
ਪਰਿਵਾਰਕ ਬਿਆਨਾਂ ਦੇ ਆਧਰ ਤੇ ਧਾਰਾਂ 174
CR.P.C. ਦੇ ਤਹਿਤ ਮਾਮਲਾ ਦਰਜ਼
ਬਰਨਾਲਾ, (ਹਿਮਾਂਸ਼ੂ ਗੋਇਲ)- ਲਵਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਗਰ ਸਿੰਘ, ਕੋਠੇ ਗੋਬਿੰਦਪੁਰਾ, ਧਨੌਲਾ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ, ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ ਮੁਨਸ਼ੀ ਹਰਪ੍ਰੀਤ ਸਿੰਘ ਨੇ ਦੱਸਿਆਂ ਕਿ ਪਰਿਵਾਰ ਅਨੁਸਾਰ ਦਰਜ਼ ਬਿਆਨਾਂ ਦੇ ਆਧਾਰ ਤੇ ਲਵਪ੍ਰੀਤ ਸਿੰਘ ਮਿਤੀ 24-06-2021 ਨੂੰ ਸ੍ਰਪੇਅ ਕਰਨ ਖੇਤ ਗਿਆ ਅਤੇ ਕਥਿਤ ਤੌਰ ਤੇ ਬਾਅਦ ਵਿੱਚ ਮ੍ਰਿਤਕ ਪਾਇਆਂ ਗਿਆ। ਪਰਿਵਾਰਕ ਬਿਆਨਾਂ ਦੇ ਆਧਾਰ ਤਿ ਕਾਰਵਾਈ ਕਰਦਿਆਂ ਮਾਮਲਾ ਦਰਜ਼ ਕਰ ਲਿਆ ਗਿਆ ਹੈ।
ਸੋਸ਼ਲ ਮੀਡੀਆਂ ਤੇ ਵਾਇਰਲ ਖ਼ਬਰ ਅਨੁਸਾਰ,ਇੱਕ ਪੱਖ ਇਹ ਵੀ
ਇਸ ਤੋਂ ਇਲਾਵਾਂ ਜੇਕਰ ਇਸ ਮਾਮਲੇ ਨਾਲ ਸਬੰਧਤ ਸੋਸ਼ਲ ਮੀਡੀਆਂ ਤੇ ਵਾਇਰਲ ਖ਼ਬਰ ਤੇ ਗੌਰ ਕੀਤੀ ਜਾਵੇ ਤਾਂ ਉਸ ਖ਼ਬਰ ਅਨੁਸਾਰ ਲਵਪ੍ਰੀਤ ਸਿੰਘ ਆਪਣੀ ਪਤਨੀ ਤੋਂ ਕਥਿਤ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸ ਖ਼ਬਰ ਅਨੁਸਾਰ ਉਸ ਦਾ ਵਿਆਹ ਕਰੀਬ ਦੋ ਸਾਲ ਪਹਿਲਾ ਮਿਤੀ 07-08-2019 ਨੂੰ ਪਿੰਡ ਖੁੱਡੀ ਕਲਾਂ, ਜ਼ਿਲ੍ਹਾਂ ਬਰਨਾਲਾ ਦੀ ਕੁੜੀ ਨਾਲ ਹੋਇਆਂ ਅਤੇ ਲਵਪ੍ਰੀਤ ਸਿੰਘ ਅਤੇ ਉਸ ਦੇ ਪਰਿਵਾਰ ਨੇ ਉਸ ਕੁੜੀ ਨੂੰ ਆਪਣੇ ਖਰਚੇ ਉੱਪਰ ਵਿਦੇਸ਼ ਭੇਜ਼ ਦਿੱਤਾ ਉੱਥੇ ਜਾ ਕੇ ਉਸ ਨੇ ਉੱਕਤ ਲੜਕੇ ਨੂੰ ਨਜ਼ਰ-ਅੰਦਾਜ਼ (
Ignore) ਕਰਨਾ ਸ਼ੁਰੂ ਕਰ ਦਿੱਤਾ, ਜਿਸ ਸਦਕਾ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗਾ ਅਤੇ ਉਸ ਨੇ ਕਥਿਤ ਤੌਰ ਤੇ ਖੁਦਕੁਸ਼ੀ ਕਰ ਲਈ
।
ਹੁੰਣ ਸੋਸ਼ਲ ਮੀਡੀਆਂ ਤੇ ਵਾਇਰਲ ਖ਼ਬਰ ਵਿੱਚ ਕਿੰਨੀ ਕੁ ਸਚਾਈ ਹੈ, ਇਹ ਤਾਂ ਪੁਲਿਸ ਦੀ ਜਾਂਚ ਤੋ ਬਆਦ ਹੀ ਪਤਾ ਲਗ ਸਕੇਗਾ
।
Post navigation
ਅੱਜ ਜਲੰਧਰ ‘ਚ ਨਹੀਂ ਚੱਲਣਗੀਆਂ ਬੱਸਾਂ ਤੇ ਨਾ ਹੀ ਸਿਵਲ ਹਸਪਤਾਲ ਦੇ ਡਾਕਟਰ ਦੇਖਣਗੇ ਮਰੀਜ਼
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ਦੇ ਰੋਸ ਵਜੋਂ ਪੰਥਕ ਜਥੇਬੰਦੀਆਂ ਵਲੋਂ ਵੱਡਾ ਇਕੱਠ ਕੀਤਾ ਗਿਆ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us