Big Breaking; ਲੰਬਾ ਪਿੰਡ ਦੇ ਨੌਜਵਾਨ ਦੀ ਲਾਸ਼ ਆਦਮਪੁਰ ਦੇ ਖੇਤਾਂ ‘ਚੋਂ ਬਰਾਮਦ, ਹੱਤਿਆ ਕਰ ਕੇ…

Big Breaking; ਲੰਬਾ ਪਿੰਡ ਦੇ ਨੌਜਵਾਨ ਦੀ ਲਾਸ਼ ਆਦਮਪੁਰ ਦੇ ਖੇਤਾਂ ‘ਚੋਂ ਬਰਾਮਦ, ਹੱਤਿਆ ਕਰ ਕੇ…

ਵੀਓਪੀ ਬਿਊਰੋ – ਜਲੰਧਰ ਦੇ ਲੰਬਾ ਪਿੰਡ ਦੇ ਨੌਜਵਾਨ ਦੀ ਆਦਮਪੁਰ ਲਿਜਾ ਕੇ ਕੀਤੀ ਹੱਤਿਆ। ਖੇਤਾਂ ‘ਚੋਂ ਬਰਾਮਦ ਹੋਈ ਨੌਜਵਾਨ ਦੀ ਲਾਸ਼। ਪੁਲਿਸ ਨੇ ਸ਼ੁਰੂ ਕੀਤੀ ਜਾਂਚ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਬੀਤੇ ਦਿਨਾਂ ਤੋਂ ਘਰੋਂ ਗਿਆ ਸੀ ਤੇ ਲਾਪਤਾ ਹੋ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਕਿ ਖੇਤਾਂ ਵਿੱਚੋਂ ਲਾਸ਼ ਬਰਾਮਦ ਹੋਈ ਹੈ। ਲਾਸ਼ ਦੀ ਪਛਾਣ ਲੰਮਾ ਪਿੰਡ ਦੇ ਰਹਿਣ ਵਾਲੇ 30 ਸਾਲਾ ਨੌਜਵਾਨ ਲਵਲੀਨ ਕੁਮਾਰ ਵਜੋਂਂ ਹੋਈ ਹੈ। ਉਹ ਬੀਤੇ ਦਿਨ ਤੋਂ ਲਾਪਤਾ ਸੀ ਤੇ ਅੱਜ ਉਸ ਦੀ ਅੱਧਸਡ਼ੀ ਲਾਸ਼ ਆਦਮਪੁਰ ਦੇ ਖੇਤਾਂ ਵਿਚੋਂ ਮਿਲੀ ਹੈ।

error: Content is protected !!