Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
August
29
ਪਾਕਿਸਤਾਨੀ ਬੈਠੇ ਅੱਤਵਾਦੀ ਰਿੰਦਾ ਦੀ ਪੰਜਾਬ ਪੁਲਿਸ ਨੂੰ ਧਮਕੀ, ਕਿਹਾ ਸਾਰਿਆਂ ਦੇ ਠਿਕਾਣੇ ਪਤਾ ਆ, ਬੱਚ ਕੇ ਰਹੋ…
Latest News
Punjab
ਪਾਕਿਸਤਾਨੀ ਬੈਠੇ ਅੱਤਵਾਦੀ ਰਿੰਦਾ ਦੀ ਪੰਜਾਬ ਪੁਲਿਸ ਨੂੰ ਧਮਕੀ, ਕਿਹਾ ਸਾਰਿਆਂ ਦੇ ਠਿਕਾਣੇ ਪਤਾ ਆ, ਬੱਚ ਕੇ ਰਹੋ…
August 29, 2022
Voice of Punjab
ਪਾਕਿਸਤਾਨੀ ਬੈਠੇ ਅੱਤਵਾਦੀ ਰਿੰਦਾ ਦੀ ਪੰਜਾਬ ਪੁਲਿਸ ਨੂੰ ਧਮਕੀ, ਕਿਹਾ ਸਾਰਿਆਂ ਦੇ ਠਿਕਾਣੇ ਪਤਾ ਆ, ਬੱਚ ਕੇ ਰਹੋ…
ਚੰਡੀਗੜ੍ਹ (ਵੀਓਪੀ ਬਿਊਰੋ) ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਪਾਕਿਸਤਾਨ ਬੈਠਾ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਨੇ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਰਾਹੀ ਪੰਜਾਬ ਦੇ ਪੁਲਿਸ ਅਧਿਕਾਰੀਆਂ ਨੂੰ ਧਮਕੀ ਦਿੱਤੀ ਹੈ। ਪਿਛਲੇ ਦਿਨੀਂ ਅੰਮ੍ਰਿਤਸਰ ਦੇ ਇਕ ਪੁਲਿਸ ਅਧਿਕਾਰੀ ਆਈਐੱਸ ਦਿਲਬਾਗ ਸਿੰਘ ਦੀ ਗੱਡੀ ਹੇਠਾ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਲਾ ਕੇ ਹਮਲਾ ਕਰਨ ਦੀ ਫਿਰਾਕ ਵਿਚ ਬੈਠੇ ਅੱਤਵਾਦੀ ਦਾ ਪਲਾਨ ਪੁਲਿਸ ਦੀ ਹੁਸ਼ਿਆਰੀ ਨਾਲ ਖਰਾਬ ਕਰ ਦਿੱਤਾ ਗਿਆ ਸੀ।ਇਸ ਤੋਂ ਬਾਅਦ ਹੀ ਪੰਜਾਬ ਪੁਲਿਸ ਦੀ ਕਾਰਵਾਈ ਤੋਂ ਬੇਖਲਾਏ ਅੱਤਵਾਦੀ ਰਿੰਦਾ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਸ ਸਬੰਧੀ ਉਸ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਆਈਈਡੀ ਕੇਸ ਵਿੱਚ ਫਰਾਰ ਮੁਲਜ਼ਮਾਂ ਦੇ ਪਰਿਵਾਰਾਂ ’ਤੇ ਕਾਰਵਾਈ ਕਰਨ ਲਈ ਦਬਾਅ ਪਾਉਣ ਵਾਲੇ ਪੁਲਿਸ ਅਧਿਕਾਰੀਆਂ ਦੇ ਪਤੇ ਅਤੇ ਠਿਕਾਣੇ ਉਸ ਤੋਂ ਲੁਕੇ ਨਹੀਂ ਹਨ। ਉਸ ਨੇ ਕਿਹਾ ਪੁਲਿਸ ਇਸ ਤਰਹਾਂ ਕਰ ਕੇ ਚੰਗਾ ਨਹੀਂ ਕਰ ਰਹੀ। ਉਹ ਪਿੱਠ ‘ਤੇ ਨਹੀਂ, ਬਲਕਿ ਲਲਕਾਰ ਕੇ ਵਾਰ ਕਰੇਗਾ। ਉਸ ਨੇ ਕਿਹਾ ਕਿ ਉਹ ਸਾਹਮਣੇ ਆ ਕੇ ਵਾਰ ਕਰਦਾ ਹੈ ਅਤੇ ਸ਼ਰੇਆਮ ਵਾਰ ਕਰਦਾ ਹੈ।
ਇਸ ਦੌਰਾਨ ਉਸ ਨੇ ਅੱਗੇ ਕਿਹਾ ਕਿ ਦਿੱਲੀ ਦਰਬਾਰ ਵਾਲਿਆਂ ਪਿੱਛੇ ਲੱਗ ਕੇ ਆਪਣਾ ਨੁਕਸਾਨ ਨਾ ਕਰਨ। ਦਿੱਲੀ ਵਾਸੀ ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਵਾਂਗ ਸੁਰੱਖਿਆ ਨਹੀਂ ਦੇ ਸਕਦੇ। ਈਮੇਲ ਵਿੱਚ ਲੁਧਿਆਣਾ ਪੁਲਿਸ ਦੇ ਸੀਆਈਏ ਸਟਾਫ-2 ਦੇ ਇਕ ਅਧਿਕਾਰੀ ਨਾਲ ਹੋਈ ਗੱਲਬਾਤ ਦਾ ਵੀ ਜ਼ਿਕਰ ਹੈ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਇਸ ਮਾਮਲੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
Post navigation
ਕਾਂਗਰਸ ਦਾ ਕਾਟੋ-ਕਲੇਸ਼; ਰਾਜਾ ਵੜਿੰਗ ਤੇ ਖਹਿਰਾ ਦੋ ਧੜਿਆਂ ‘ਚ ਵੰਡੇ, ਹਾਈਕਮਾਂਡ ਨੇ ਜਾਰੀ ਕਰ’ਤਾ ਨੋਟਿਸ, ਰਾਜਾ ਵੜਿੰਗ ਦਾ ਖਹਿਰਾ ਨੂੰ ਜਵਾਬ-ਕਿਹਾ ਬਿਨਾਂ ਮੰਗੇ ਸਲਾਹ ਦੇਣ ‘ਤੇ ਘੱਟ ਜਾਂਦੀ ਹੈ ਇੱਜ਼ਤ…
ਧਾਰਮਿਕ ਅਸਥਾਨ ਤੋਂ ਵਾਪਸ ਆਉਂਦਿਆਂ ਹੀ ਅੱਗੇ ਨਿਕਲਣ ਦਾ ਹੌੜ ’ਚ ਭਿੜੇ ਟਰੈਕਟਰ ਚਾਲਕ, ਸਤਿਸੰਗ ਭੁਲਾ ਕੇ ਨਿੱਕੀ ਜਿਹੀ ਗੱਲ ਤੋਂ ਕਰ’ਤਾ 22 ਸਾਲਾਂ ਨੌਜਵਾਨ ਦਾ ਕਤਲ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us