Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
8
ਮਾਲੇਗਾਓਂ ਧਮਾਕਿਆਂ ਦਾ ਇੱਕ ਹੋਰ ਗਵਾਹ ਅਦਾਲਤ ਅੰਦਰ ਮੁਕਰਿਆ
Latest News
National
Punjab
ਮਾਲੇਗਾਓਂ ਧਮਾਕਿਆਂ ਦਾ ਇੱਕ ਹੋਰ ਗਵਾਹ ਅਦਾਲਤ ਅੰਦਰ ਮੁਕਰਿਆ
September 8, 2022
editor
ਮਾਲੇਗਾਓਂ ਧਮਾਕਿਆਂ ਦਾ ਇੱਕ ਹੋਰ ਗਵਾਹ ਅਦਾਲਤ ਅੰਦਰ ਮੁਕਰਿਆ
ਇਸ ਕੇਸ ਵਿੱਚ ਹੁਣ ਤਕ ਕੁੱਲ 26 ਗਵਾਹ ਮੁਕਰ ਗਏ ਹਨ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- 2008 ਦੇ ਮਾਲੇਗਾਓਂ ਧਮਾਕਿਆਂ ਦਾ ਇੱਕ ਹੋਰ ਗਵਾਹ ਅਜ ਅਦਾਲਤ ਅੰਦਰ ਮੁਕਰ ਗਿਆ ਹੈ। ਜਿਸ ਨਾਲ ਇਸ ਕੇਸ ਵਿੱਚ ਹੁਣ ਤਕ ਕੁੱਲ 26 ਗਵਾਹ ਮੁਕਰ ਗਏ ਹਨ।
ਜਿਕਰਯੋਗ ਹੈ ਕਿ 29 ਸਤੰਬਰ 2008 ਨੂੰ ਮਸਜਿਦ ਦੇ ਬਾਹਰ ਬੰਬ ਧਮਾਕਾ ਹੋਇਆ, ਜਿਸ ਵਿੱਚ 6 ਲੋਕ ਮਾਰੇ ਗਏ ਅਤੇ 100 ਦੇ ਕਰੀਬ ਜ਼ਖਮੀ ਹੋ ਗਏ। 23 ਅਕਤੂਬਰ 2008 ਨੂੰ ਏਟੀਐਸ ਨੇ ਪਹਿਲੀ ਗ੍ਰਿਫ਼ਤਾਰੀ ਕੀਤੀ। ਸਾਧਵੀ ਅਤੇ ਉਸ ਦੇ ਦੋ ਸਾਥੀ ਫੜੇ ਗਏ ਸਨ। 20 ਜਨਵਰੀ 2009 ਨੂੰ ਏਟੀਐਸ ਨੇ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। 1 ਅਪ੍ਰੈਲ 2011 ਨੂੰ ਕੇਂਦਰ ਸਰਕਾਰ ਨੇ ਇਹ ਕੇਸ ਐਨ.ਆਈ.ਏ. ਇਸ ਮਾਮਲੇ ‘ਚ ਭਾਜਪਾ ਸੰਸਦ ਪ੍ਰਗਿਆ ਸਿੰਘ ਠਾਕੁਰ ਮੁੱਖ ਦੋਸ਼ੀ ਹਨ।
ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ, ਪ੍ਰਗਿਆ ਸਿੰਘ ਠਾਕੁਰ, ਸ਼ੁਦਾਕਰ ਦਿਵੇਦੀ, ਮੇਜਰ ਰਮੇਸ਼ ਉਪਾਧਿਆਏ (ਸੇਵਾਮੁਕਤ), ਅਜੇ ਰਹੀਰਕਰ, ਸੁਧਾਕਰ ਦਿਵੇਦੀ, ਸੁਧਾਕਰ ਚਤੁਰਵੇਦੀ ਅਤੇ ਸਮੀਰ ਕੁਲਕਰਨੀ ਇਸ ਮਾਮਲੇ ਵਿੱਚ ਦੋਸ਼ੀ ਹਨ । ਸਾਰੇ ਸੱਤ ਮੁਲਜ਼ਮ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਪੀਏਪੀ) ਦੇ ਤਹਿਤ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਸਬੰਧਤ ਦੋਸ਼ਾਂ ਦਾ ਸਾਹਮਣਾ ਕਰਣ ਦੇ ਬਾਵਜੂਦ ਸਾਰੇ ਜ਼ਮਾਨਤ ‘ਤੇ ਬਾਹਰ ਹਨ ।
Post navigation
ਸਤੇਂਦਰ ਜੈਨ ਦੀ ਜ਼ਮਾਨਤ ‘ਤੇ ਅਗਲੀ ਸੁਣਵਾਈ 13 ਸਤੰਬਰ ਨੂੰ
ਹਿਜਾਬ ਨਾਲ ਸਿੱਖਾਂ ਦੇ ਕਕਾਰਾਂ ਦੀਆਂ ਤੁਲਨਾ ਗਲਤ’: ਸੁਪਰੀਮ ਕੋਰਟ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us