Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
10
ਬੈਂਸ ਦੀ ਜ਼ਮਾਨਤ ਅਰਜ਼ੀ ਵੀ ਹੋਈ ਰੱਦ, ਜੇਲ੍ਹਾਂ ‘ਚ ਕੱਟ ਰਹੀਆਂ ਰਾਤਾਂ, 2022 ਸਿਆਸਤਦਾਨਾਂ ਲਈ ਰਿਹਾ ਮਾੜਾ…
Latest News
Punjab
ਬੈਂਸ ਦੀ ਜ਼ਮਾਨਤ ਅਰਜ਼ੀ ਵੀ ਹੋਈ ਰੱਦ, ਜੇਲ੍ਹਾਂ ‘ਚ ਕੱਟ ਰਹੀਆਂ ਰਾਤਾਂ, 2022 ਸਿਆਸਤਦਾਨਾਂ ਲਈ ਰਿਹਾ ਮਾੜਾ…
September 10, 2022
Voice of Punjab
ਬੈਂਸ ਦੀ ਜ਼ਮਾਨਤ ਅਰਜ਼ੀ ਵੀ ਹੋਈ ਰੱਦ, ਜੇਲ੍ਹਾਂ ‘ਚ ਕੱਟ ਰਹੀਆਂ ਰਾਤਾਂ, 2022 ਸਿਆਸਤਦਾਨਾਂ ਲਈ ਰਿਹਾ ਮਾੜਾ…
ਲੁਧਿਆਣਾ (ਵੀਓਪੀ ਬਿਊਰੋ) ਜਬਰ-ਜਨਾਹ ਮਾਮਲੇ ਵਿਚ ਜੇਲ੍ਹ ਵਿੱਚ ਬੰਦ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਦੇ ਆਤਮ ਨਗਰ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਦਿਨ-ਬ-ਦਿਨ ਵੱਧ ਰਹੀਆਂ ਹਨ। ਉਕਤ ਮਾਮਲੇ ਵਿੱਚ ਹੀ ਉਨ੍ਹਾਂ ਵੱਲੋਂ ਜ਼ਮਾਨਤ ਲਈ ਲਾਈ ਅਰਜ਼ੀ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਉਕਤ ਮਾਮਲੇ ਦੌਰਾਨ ਹੀ ਉਨ੍ਹਾਂ ਨੂੰ ਕਾਫੀ ਸਮਾਂ ਅੰਡਰਗਰਾਊਂਡ ਰਹਿਣਾ ਪਿਆ ਸੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਦੌਰਾਨ ਹੁਣ ਉਮੀਦ ਹੈ ਕਿ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਦੇ ਆਤਮ ਨਗਰ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਹੁਣ ਆਪਣਾ ਰੁਖ ਸੈਸ਼ਨ ਕੋਰਟ ਵੱਲ ਮੋੜ ਸਕਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਦੀਆਂ ਜ਼ਮਾਨਤ ਅਰਜ਼ੀਆਂ ਖਾਰਜ ਹੋ ਚੁੱਕੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ 2022 ਵਰ੍ਹਾ ਸਿਆਸਤਦਾਨਾਂ ਦੇ ਲਈ ਕਾਫੀ ਮੁਸੀਬਤ ਭਰਿਆ ਰਿਹਾ ਹੈ। ਇਸ ਦੌਰਾਨ ਕਾਂਗਰਸ ਤੇ ਅਕਾਲੀ ਨੇਤਾ ਵੀ ਜੇਲ੍ਹ ਦੀ ਹਵਾ ਖਾਹ ਚੁੱਕੇ ਹਨ ਅਤੇ ਹੋਰ ਤਾਂ ਹੋਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਉਸ ਦਾ ਖੁਦ ਦਾ ਸਿਹਤ ਮੰਤਰੀ ਵੀ ਜੇਲ੍ਹ ਦੀ ਸੈਰ ਕਰ ਚੁੱਕਾ ਹੈ।
Post navigation
ਐੱਸਐੱਚਓ ਨੇ ਜੀਣਾ ਹਰਾਮ ਕੀਤਾ ਹੋਇਐ, ਇੰਨਾ ਕਹਿ ਕੇ ਏਐੱਸਆਈ ਨੇ ਖੁਦ ਨੂੰ ਮਾਰ ਲਈ ਗੋਲ਼ੀ…
ਪ੍ਰੇਮੀ ਨਾਲ ਮਿਲ ਕੇ ਮਾਰ’ਤਾ ਸਿਰ ਦਾ ਸਾਈਂ , ਹਫਤਾਭਰ ਕਰਦੀ ਰਹੀ ਪਿੱਟ-ਸਿਆਪਾ, ਜਦ ਮਾਂ ਨੇ ਚੈੱਕ ਕੀਤੀ ਸੀਸੀਟੀਵੀ ਫੂਟੇਜ ਤਾਂ ਨਿਕਲੀ ਪੈਰਾਂ ਹੇਠੋ ਜ਼ਮੀਨ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us