Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
20
ਪੰਜਾਬ ਵਿਸ਼ਵ ਬੈਂਕ ਤੋਂ ਲਵੇਗਾ 12 ਅਰਬ ਰੁਪਏ ਦਾ ਕਰਜ਼, ਵਿਸ਼ਵ ਬੈਂਕ ਨੇ ਵੀ ਦਿੱਤੀ ਮਨਜੂਰੀ…
National
Punjab
ਪੰਜਾਬ ਵਿਸ਼ਵ ਬੈਂਕ ਤੋਂ ਲਵੇਗਾ 12 ਅਰਬ ਰੁਪਏ ਦਾ ਕਰਜ਼, ਵਿਸ਼ਵ ਬੈਂਕ ਨੇ ਵੀ ਦਿੱਤੀ ਮਨਜੂਰੀ…
September 20, 2022
Voice of Punjab
ਪੰਜਾਬ ਵਿਸ਼ਵ ਬੈਂਕ ਤੋਂ ਲਵੇਗਾ 12 ਅਰਬ ਰੁਪਏ ਦਾ ਕਰਜ਼, ਵਿਸ਼ਵ ਬੈਂਕ ਨੇ ਵੀ ਦਿੱਤੀ ਮਨਜੂਰੀ…
ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਸਰਕਾਰ ਨੂੰ ਆਪਣੇ ਵਿੱਤੀ ਸਰੋਤਾਂ ਨੂੰ ਬਿਹਤਰ ਕਰਨ ਦੇ ਲਈ ਅਤੇ ਆਪਣੀਆਂ ਜਨਤਕ ਸੇਵਾਵਾਂ ਨੂੰ ਪਹਿਲਾਂ ਨਾਲੋ ਬਿਹਤਰ ਕਰਨ ਦੇ ਲਈ ਪੰਜਾਬ ਨੇ ਵਿਸ਼ਵ ਬੈਂਕ ਕੋਲੋਂ ਜੋ ਕਰਜ਼ ਦੀ ਮੰਗ ਕੀਤੀ ਸੀ, ਉਸ ਮੁਤਾਬਕ ਵਿਸ਼ਵ ਬੈਂਕ ਨੇ ਪੰਜਾਬ ਨੂੰ 150 ਮਿਲੀਅਨ ਅਮਰੀਕੀ ਡਾਲਰ ਭਾਵ ਕਿ 12 ਅਰਬ ਦੇ ਕਰੀਬ ਦੀ ਭਾਰਤੀ ਰਾਸ਼ੀ ਪੰਜਾਬ ਨੂੰ ਦੇਣ ਲਈ ਹਾਂ ਕਰ ਦਿੱਤੀ ਹੈ। ਵਿਸ਼ਵ ਬੈਂਕ ਵੱਲੋਣ ਪੰਜਾਬ ਨੂੰ 12 ਅਰਬ ਰੁਪਏ ਦਾ ਕਰਜ਼ ਦਿੱਤੇ ਜਾਣ ਦੀ ਮਨਜੂਰੀ ਤੋਂ ਬਾਅਦ ਇਸ ਸਬੰਧੀ ਨਿਊਜ਼ ਏਜੰਸੀ ਏਐੱਨਆਈ ਡਿਜੀਟਲ ਨੇ ਟਵੀਟ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ਵ ਬੈਂਕ ਦੀ ਡਾਇਰੈਕਟਰ ਅਗਸਟੇ ਤਾਨੋ ਨੇ ਕਿਹਾ ਕਿ ਵਿਸ਼ਵ ਬੈਂਕ ਵੱਲੋਂ ਸਮੇਂ-ਸਮੇਂ ’ਤੇ ਅਜਿਹੀ ਸਹਾਇਤਾ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਇਸ ਦੌਰਾਨ ਪੰਜਾਬ ਨੂੰ ਇਹ ਕਰਜ਼ ਵਾਪਸ ਕਰ ਲਈ 6 ਮਹੀਨਿਆਂ ਦੀ ਛੋਟ ਵੀ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਇਸ 12 ਅਰਬ ਰੁਪਏ ਦੇ ਕਰਜ਼ ਨੂੰ ਵਾਪਸ ਕਰਨ ਦੇ ਲਈ ਵਿਸ਼ਵ ਬੈਂਕ ਨੇ ਲੰਬਾ ਸਮਾਂ ਦਿੱਤਾ ਹੈ ਅਤੇ ਇਹ ਕਰਜ਼ ਪੰਜਾਬ ਨੂੰ 15 ਸਾਲਾਂ ਲਈ ਦਿੱਤਾ ਗਿਆ ਹੈ।
Post navigation
ਜਦ ਅਕਾਲੀ ਆਗੂ ਨੇ ਦਿੱਤੀ ਸਫਾਈ; ਕਿਹਾ-ਇਹ ਸਾਰੀ ‘ਆਪ’ ਸਰਕਾਰ ਦੀ ਕਾਰ-ਸ਼ੈਤਾਨੀ ਆ, ਅਸੀ ਨਹੀਂ ਕੀਤਾ ਕੋਈ ਘਪਲਾ ਜੇ ਘਪਲਾ ਸਾਹਮਣੇ ਆਇਆ ਤਾਂ ਮੈਨੂੰ ਫਾਂਸੀ ਦੇ ਦਿਓ…
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਐਕਟ 2014 ਦੀ ਵੈਧਤਾ ਨੂੰ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ..
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us