Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
28
ਜਲੰਧਰ ਵਿਚ ਇਕ ਹੋਰ ਵੱਡੀ ਵਾਰਦਾਤ, ਵਿਅਕਤੀ ਨੂੰ ਘੇਰ ਕੇ ਤਾਣੀ ਪਿਸਤੌਲ, ਲੱਖਾਂ ਰੁਪਏ ਖੋਹ ਕੇ ਫ਼ਰਾਰ
Latest News
Punjab
ਜਲੰਧਰ ਵਿਚ ਇਕ ਹੋਰ ਵੱਡੀ ਵਾਰਦਾਤ, ਵਿਅਕਤੀ ਨੂੰ ਘੇਰ ਕੇ ਤਾਣੀ ਪਿਸਤੌਲ, ਲੱਖਾਂ ਰੁਪਏ ਖੋਹ ਕੇ ਫ਼ਰਾਰ
September 28, 2022
Voice of Punjab
ਜਲੰਧਰ ਵਿਚ ਇਕ ਹੋਰ ਵੱਡੀ ਵਾਰਦਾਤ, ਵਿਅਕਤੀ ਨੂੰ ਘੇਰ ਕੇ ਤਾਣੀ ਪਿਸਤੌਲ, ਲੱਖਾਂ ਰੁਪਏ ਖੋਹ ਕੇ ਫ਼ਰਾਰ
ਜਲੰਧਰ (ਵੀਓਪੀ ਬਿਊਰੋ): ਜਲੰਧਰ ‘ਚ ਇਕ ਹੋਰ ਵੱਡੀ ਵਾਰਦਾਤ ਹੋਈ ਹੈ। ਅੱਜ ਦੋਮੋਰੀਆ ਪੁਲ ਨੇੜੇ ਇਕ ਵਿਅਕਤੀ ਕੋਲੋਂ ਪਿਸਤੌਲ ਦੀ ਨੋਕ ‘ਤੇ ਲੱਖਾਂ ਰੁਪਏ ਅਤੇ ਐਕਟਿਵਾ ਲੁੱਟਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸੀਸੀਟੀਵੀ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਧਰ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ ਹੈ।
ਗੰਗਾ ਮਿਲ ਕੰਪਨੀ ਦੇ ਮਾਲਕ ਮਨੀ ਅਰੋੜਾ ਨੇ ਦੱਸਿਆ ਕਿ ਉਸ ਨੇ 5.64 ਲੱਖ ਰੁਪਏ ਆਪਣੇ ਗੁਆਂਢੀ ਰਾਕੇਸ਼ ਕੁਮਾਰ ਨੂੰ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਦਿੱਤੇ ਸਨ। ਜਦੋਂ ਉਹ ਦੋਮੋਰੀਆ ਪੁਲ ਨੇੜੇ ਪੁੱਜਾ ਤਾਂ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਕੋਲੋਂ ਪੈਸੇ ਅਤੇ ਐਕਟਿਵਾ ਲੁੱਟ ਲਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Post navigation
ਹੁਣ ਕਬੱਡੀ ਖਿਡਾਰੀ ਗੈਂਗਸਟਰ ਬੰਬੀਹਾ ਗਰੁੱਪ ਦੇ ਨਿਸ਼ਾਨੇ ਉਤੇ, ਦਿੱਤੀ ਜਾਨੋਂ ਮਾਰਨ ਦੀ ਧਮਕੀ
ਇੰਨੋਸੈਂਟ ਹਾਰਟਸ ਵਿਖੇ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ’ ਮੌਕੇ ਕਈ ਗਤੀਵਿਧੀਆਂ ਦਾ ਆਯੋਜਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us