Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
22
ਪ੍ਰੇਮਿਕਾ ਨੂੰ ਪਿਆਰ ਦਾ ਵਾਸਤਾ ਦੇ ਕੇ ਬਲੇਡ ਨਾਲ ਲਿਖਵਾਇਆ ਉਸ ਦੇ ਪ੍ਰਾਈਵੇਟ ਪਾਰਟ ‘ਤੇ ਆਪਣਾ ਨਾਮ, ਫਿਰ ਵੀਡੀਓ ਬਣਾ ਕੇ ਉਸ ਦੇ ਪਿਓ ਨੂੰ ਭੇਜ ਦਿੱਤੀ, ਅੱਗੇ ਜੋ ਹੋਇਆ ਰਹਿ ਗਿਆ ਹਰ ਕੋਈ ਦੰਗ
Latest News
National
ਪ੍ਰੇਮਿਕਾ ਨੂੰ ਪਿਆਰ ਦਾ ਵਾਸਤਾ ਦੇ ਕੇ ਬਲੇਡ ਨਾਲ ਲਿਖਵਾਇਆ ਉਸ ਦੇ ਪ੍ਰਾਈਵੇਟ ਪਾਰਟ ‘ਤੇ ਆਪਣਾ ਨਾਮ, ਫਿਰ ਵੀਡੀਓ ਬਣਾ ਕੇ ਉਸ ਦੇ ਪਿਓ ਨੂੰ ਭੇਜ ਦਿੱਤੀ, ਅੱਗੇ ਜੋ ਹੋਇਆ ਰਹਿ ਗਿਆ ਹਰ ਕੋਈ ਦੰਗ
November 22, 2022
Voice of Punjab
ਪ੍ਰੇਮਿਕਾ ਨੂੰ ਪਿਆਰ ਦਾ ਵਾਸਤਾ ਦੇ ਕੇ ਬਲੇਡ ਨਾਲ ਲਿਖਵਾਇਆ ਉਸ ਦੇ ਪ੍ਰਾਈਵੇਟ ਪਾਰਟ ‘ਤੇ ਆਪਣਾ ਨਾਮ, ਫਿਰ ਵੀਡੀਓ ਬਣਾ ਕੇ ਉਸ ਦੇ ਪਿਓ ਨੂੰ ਭੇਜ ਦਿੱਤੀ, ਅੱਗੇ ਜੋ ਹੋਇਆ ਰਹਿ ਗਿਆ ਹਰ ਕੋਈ ਦੰਗ
ਲਖਨਊ (ਵੀਓਪੀ ਬਿਊਰੋ) ਅੱਜ-ਕੱਲ ਦੀ ਨੌਜਵਾਨ ਪੀੜੀ ਪਿਆਰ ਦਾ ਨਾਮ ਦੇ ਕੇ ਅਜਿਹੇ ਕੰਮ ਵੀ ਕਰ ਰਹੀ ਹੈ, ਜਿਸ ਨਾਲ ਉਨਹਾਂ ਦੀ ਜਿੰਦਗੀ ਤਾਂ ਖਰਾਬ ਹੋ ਹੀ ਰਹੀ ਹੈ ਅਤੇ ਨਾਲ ਹੀ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਸਾਰੀ ਉਮਰ ਦਾ ਪਛਤਾਵਾ ਮਿਲ ਰਿਹਾ ਹੈ। ਹਰ ਰੋਜ਼ ਹੀ ਅਜਿਹੀਆਂ ਕਈ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹਾ ਹੀ ਮਾਮਲਾ ਹੁਣ ਸਾਹਮਣੇ ਆਇਆ ਹੈ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਜਿੱਥੇ ਇਕ ਸਿਰਫਿਰੇ ਪ੍ਰੇਮੀ ਜੋੜੇ ਨੇ ਅਜਿਹੀ ਹਰਕਤ ਕੀਤੀ ਕਿ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਘਰ ਵਾਲਿਆਂ ਦੀ ਵੀ ਜਿੰਦਗੀ ਖਰਾਬ ਹੋ ਗਈ ਹੈ ਅਤੇ ਜੋ ਬਦਨਾਮੀ ਹੋ ਰਹੀ ਹੈ, ਉਹ ਵੱਖ। ਉਕਤ ਮਾਮਲੇ ਵਿੱਚ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਬਲੇਡ ਦੇ ਨਾਲ ਉਸ ਦੇ ਪ੍ਰਾਈਵੇਟ ਪਾਰਟ ਉਪਰ ਆਪਣਾ ਨਾਮ ਲਿਖਵਾਉਣ ਦੇ ਲਈ ਦਬਾਅ ਪਾਇਆ ਅ ਜਦ ਲੜਕੀ ਨੇ ਵੀ ਇਸ ਤਰਹਾਂ ਦੀ ਹਰਕਤ ਕਰ ਦਿੱਤੀ ਤਾਂ ਲੜਕੇ ਵੀਡੀਓ ਬਣਾ ਕੇ ਲੜਕੀ ਦੇ ਪਿਓ ਨੂੰ ਭੇਜ ਦਿੱਤੀ। ਹੁਣ ਇਹ ਸਾਰਾ ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਲਖਨਊ ਦੇ ਮੱਲ ਥਾਣੇ ‘ਚ ਮਾਮਲਾ ਦਰਜ ਕਰਵਾਇਆ ਹੈ। ਇਸੇ ਇਲਾਕੇ ਦੀ ਰਹਿਣ ਵਾਲੀ ਇੱਕ ਲੜਕੀ ਬਿਜਨੌਰ ਸਥਿਤ ਇੰਸਟੀਚਿਊਟ ਤੋਂ ਨਰਸਿੰਗ ਦੀ ਪੜ੍ਹਾਈ ਕਰ ਰਹੀ ਹੈ। ਇਸ ਦੌਰਾਨ ਭਵਾਨੀਪੁਰ ਦਾ ਰਹਿਣ ਵਾਲਾ ਅਵਿੰਦਰ ਸੋਨਵਾਨੀ ਵੀ ਇਸੇ ਕਾਲਜ ਤੋਂ ਕੋਰਸ ਕਰ ਰਿਹਾ ਹੈ ਅਤੇ ਉਹਨਾਂ ਦੋਵਾਂ ਦੀ ਮਾਮੂਲੀ ਜਾਨਪਛਾਣ ਹੋ ਗਈ। ਲੜਕਾ ਹਰ ਰੋਜ਼ ਲੜਖੀ ਦੇ ਮਗਰ-ਮਗਰ ਘੁੰਮਦਾ ਰਹਿੰਦਾ। ਉਹ ਕਹਿੰਦਾ ਕਿ ਮੇਰੇ ਨਾਲ ਪਿਆਰ ਕਰ ਨਹੀਂ ਤਾਂ ਮੈ ਤੈਨੂੰ ਜਾਨ ਤੋਂ ਮਾਰ ਦੇਵਾਂਗਾ। ਇਸ ਦੌਰਾਨ ਉਹ ਵਟਸਐਪ ‘ਤੇ ਰੋਜ਼ਾਨਾ ਵੀਡੀਓ ਕਾਲ ਕਰਦਾ ਰਿਹਾ ਅਤੇ ਕਿਹਾ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਨਤੀਜਾ ਮਾੜਾ ਹੋਵੇਗਾ। ਇਸ ਦੌਰਾਨ ਉਸ ਨੇ ਲੜਕੀ ‘ਤੇ ਵਿਆਹ ਲਈ ਦਬਾਅ ਪਾਇਆ ਅਤੇ ਉਸ ਦੇ ਇਨਕਾਰ ਕਰਨ ‘ਤੇ ਉਸ ਦੀ ਅਸ਼ਲੀਲ ਵੀਡੀਓ ਬਣਾਈ। ਦੋਸ਼ੀ ਨੇ ਵੀਡੀਓ ਕਾਲ ਕਰਕੇ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਵਿਆਹ ਨਹੀਂ ਕਰਵਾਇਆ ਤਾਂ ਉਹ ਖੁਦ ਨੂੰ ਗੋਲੀ ਮਾਰ ਕੇ ਮਾਰ ਦੇਵੇਗਾ।
ਇਸ ਦੌਰਾਨ ਹੱਦ ਤਾਂ ਉਸ ਸਮੇਂ ਹੋ ਗਈ ਜਦ ਇਕ ਦਿਨ ਲੜਕੇ ਨੇ ਲੜਕੀ ਨੂੰ ਧਮਕੀਆਂ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਪ੍ਰਾਈਵੇਟ ਪਾਰਟ ‘ਤੇ ਬਲੇਡ ਦੇ ਨਾਲ ਉਸ ਦਾ ਨਾਮ ਲਿਖੇ, ਨਾ ਚਾਹੁੰਦੇ ਹੋਏ ਵੀ ਜਦ ਲੜਕੀ ਨੇ ਅਜਿਹਾ ਕੀਤਾ ਤਾਂ ਉਸ ਨੇ ਵਟਸਐਪ ‘ਤੇ ਇਸ ਦਾ ਸਕਰੀਨ ਸ਼ਾਟ ਲੈ ਲਿਆ ਅਤੇ ਬਾਅਦ ‘ਚ ਇਹੀ ਵੀਡੀਓ ਲੜਕੀ ਦੇ ਪਿਤਾ ਨੂੰ ਭੇਜ ਦਿੱਤੀ ਅਤੇ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਕਰ ਦਿੱਤੀ। ਵੀਡੀਓ ਦੇਖ ਕੇ ਲੜਕੀ ਦੇ ਪਿਤਾ ਦੇ ਤਾਂ ਹੋਸ਼ ਹੀ ਉੱਡ ਗਏ ਅਤੇ ਜਦ ਉਸ ਨੇ ਆਪਣੀ ਲੜਕੀ ਨੂੰ ਇਸ ਬਾਰੇ ਪੁੱਛਿਆ ਤਾਂ ਲੜਕੀ ਨੇ ਦੱਸਿਆ ਕਿ ਉਕਤ ਲੜਕਾ ਉਸ ਨੂੰ ਡਰਾ ਧਮਕਾ ਕੇ ਇਹ ਕੰਮ ਰਕ ਰਿਹਾ ਹੈ। ਜਾਣਕਾਰੀ ਮਿਲਣ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਤਹਿਰੀਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹੁਣ ਪੀੜਤਾ ਦਾ ਅੱਜ ਮੈਜਿਸਟ੍ਰੇਟ ਸਾਹਮਣੇ ਬਿਆਨ ਦਰਜ ਕਰਵਾਇਆ ਜਾਵੇਗਾ। ਏਡੀਸੀਪੀ ਪੱਛਮੀ ਜ਼ੋਨ ਚਿਰੰਜੀਵ ਨਾਥ ਸਿਨਹਾ ਅਨੁਸਾਰ ਲੜਕੀ ਦੀ ਸ਼ਿਕਾਇਤ ਲੈ ਕੇ ਇਸ ਪੂਰੇ ਮਾਮਲੇ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਅੱਜ ਉਸ ਦੇ ਬਿਆਨ ਮੈਜਿਸਟਰੇਟ ਸਾਹਮਣੇ ਦਰਜ ਕਰਵਾਏ ਜਾਣਗੇ ਅਤੇ ਉਸ ਤੋਂ ਬਾਅਦ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
Post navigation
ਪੰਜਾਬ ਪੁਲਿਸ ਦਾ ਕਾਂਸਟੇਬਲ ਹੀ ਚਲਾ ਰਿਹਾ ਸੀ ਵਿਆਹ ਮੌਕੇ ਗੋਲ਼ੀਆਂ, ਵੀਡੀਓ ਵਾਇਰਲ ਹੋਈ ਤਾਂ ਹੁਣ ਨੌਕਰੀ ਦੇ ਲਾਲ਼ੇ ਪੈ ਗਏ
ਕਰ ਲਓ ਗੱਲ, ਚਾਰ ਕੁੜੀਆਂ ਨੇ ਸਾਰੀਆਂ ਰਾਤ ਕੀਤਾ ਮੁੰਡੇ ਦਾ ਬਲਾਤਕਾਰ! ਕਹਿੰਦਾ ਮੈਂ ਤਾਂ ਫੈਕਟਰੀ ‘ਚੋਂ ਕੰਮ ਕਰ ਕੇ ਚੱਲਾ ਸੀ ਘਰ ਪਰ ਵਰਤ ਗਿਆ ਇਹ ਭਾਣਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us