Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
December
23
ਗੀਤ ਲੀਕ ਕਰਨ ਤੋਂ ਰੋਕਿਆ ਸੀ, ਤਾਂ ਗੁਆਂਢੀ ਜਗਤਾਰ ਨੇ ਹੀ ਕੀਤੀ ਰੇਕੀ, ਬਦਲੇ ਦੀ ਭਾਵਨਾ ਨੇ ਖੋਹਿਆ ਘਰ ਦਾ ਚਿਰਾਗ
Latest News
Punjab
ਗੀਤ ਲੀਕ ਕਰਨ ਤੋਂ ਰੋਕਿਆ ਸੀ, ਤਾਂ ਗੁਆਂਢੀ ਜਗਤਾਰ ਨੇ ਹੀ ਕੀਤੀ ਰੇਕੀ, ਬਦਲੇ ਦੀ ਭਾਵਨਾ ਨੇ ਖੋਹਿਆ ਘਰ ਦਾ ਚਿਰਾਗ
December 23, 2022
Voice of Punjab
ਗੀਤ ਲੀਕ ਕਰਨ ਤੋਂ ਰੋਕਿਆ ਸੀ, ਤਾਂ ਗੁਆਂਢੀ ਜਗਤਾਰ ਨੇ ਹੀ ਕੀਤੀ ਰੇਕੀ, ਬਦਲੇ ਦੀ ਭਾਵਨਾ ਨੇ ਖੋਹਿਆ ਘਰ ਦਾ ਚਿਰਾਗ
ਮਾਨਸਾ (ਵੀਓਪੀ ਬਿਊਰੋ) ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਮਾਨਸਾ ਪੁਲਿਸ ਨੇ ਤਫ਼ਤੀਸ਼ ਤੋਂ ਬਾਅਦ 7 ਦੋਸ਼ੀਆਂ ਖਿਲਾਫ ਅਦਾਲਤ ‘ਚ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ। ਇਸ ‘ਚ ਰੇਕੀ ਕਰਨ ਵਾਲੇ ਮਨਦੀਪ ਤੂਫਾਨ, ਮਨੀ ਰਈਆ, ਸ਼ੂਟਰ ਦੀਪਕ ਮੁੰਡੀ ਅਤੇ ਜਗਤਾਰ ਸਿੰਘ ਤੋਂ ਪੁੱਛਗਿੱਛ ‘ਚ ਅਹਿਮ ਖੁਲਾਸੇ ਹੋਏ ਹਨ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਦੇ ਕਤਲ ਲਈ ਰੇਕੀ ਕਰਨ ਵਾਲੇ ਉਸ ਦੇ ਗੁਆਂਢੀ ਜਗਤਾਰ ਸਿੰਘ ਨੇ ਦੋ ਸਾਲ ਪਹਿਲਾਂ ਮੂਸੇਵਾਲਾ ਦਾ ਗੀਤ ਲੀਕ ਕੀਤਾ ਸੀ। ਇਸ ਸਬੰਧੀ ਥਾਣਾ ਅਨੰਦਪੁਰ ਸਾਹਿਬ ਵਿਖੇ 24 ਫਰਵਰੀ 2020 ਨੂੰ ਜਗਤਾਰ ਦੇ ਖਿਲਾਫ ਆਈ.ਟੀ.ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਦੁਸ਼ਮਣੀ ਵਿੱਚ ਉਸ ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਨਾਲ ਹੱਥ ਮਿਲਾਇਆ। ਉਸ ਨੇ ਆਪਣੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਮੋੜ ਮੂਸੇਵਾਲਾ ਦੇ ਘਰ ਵੱਲ ਮੋੜ ਲਿਆ।
Post navigation
ਮਹਿੰਦੀ ਦਾ ਰੰਗ ਉਤਰਨ ਤੋਂ ਪਹਿਲਾਂ ਹੀ ਖੋਹ ਲਿਆ ਸਿਰ ਦਾ ਸਾਈਂ, ਗੁਆਂਢੀਆਂ ਨੇ ਗੋਲੀਆਂ ਮਾਰ ਵਿੰਨ੍ਹ ਦਿੱਤੀ ਛਾਤੀ
ਘਰ ਦੇ ਬਾਹਰ ਖੇਡਦੀ 4 ਸਾਲ ਦੀ ਬੱਚੀ ਨੂੰ ਚੁੱਕ ਕੇ ਲੈ ਗਿਆ ਹਵਸੀ, ਬਲਾਤਕਾਰ ਕਰ ਕੇ ਸੁੱਟ ਗਿਆ ਪਾਰਕ ਨੇੜੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us