ਕੜਾਕੇ ਦੀ ਠੰਢ ‘ਚ ਵਿਜ਼ੀਬਿਲਟੀ ਹੋਈ ਹੋਰ ਘੱਟ, ਇਸ ਦਿਨ ਪੈ ਸਕਦਾ ਹੈ ਮੀਂਹ

ਜਲੰਧਰ (ਵੀਓਪੀ ਬਿਊਰੋ) ਪੰਜਾਬ ਵਿੱਚ ਕੜਾਕੇ ਦੀ ਠੰਢ ਜਾਰੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਇਲਾਕਿਆਂ ਵਿਚ ਆਰੈਂਜ ਅਲਰਟ ਵੀ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਂਹ ਪੈ ਸਕਦਾ ਹੈ। ਲੋਹੜੀ ਵਾਲੇ ਦਿਨ ਤਕ ਜੇਕਰ ਮੀਂਹ ਪੈ ਗਿਆ ਤਾਂ ਮੌਸਮ ਸਾਫ ਰਹਿ ਸਕਦਾ ਹੈ।

ਸੋਮਵਾਰ ਨੂੰ ਪੰਜਾਬ ‘ਚ ਵੀ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਸੋਮਵਾਰ ਦੀ ਸਵੇਰ ਧੁੰਦ ਨਾਲ ਛਾਈ ਹੋਈ ਸੀ। ਬਠਿੰਡਾ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਧੁੰਦ ਦੀ ਇੱਕ ਮੋਟੀ ਪਰਤ, ਦਿੱਖ ਨੂੰ ਘਟਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਰਾਤ 11.30 ਵਜੇ ਬਠਿੰਡਾ ਵਿੱਚ ਵਿਜ਼ੀਬਿਲਟੀ 0 ਮੀਟਰ ਰਿਕਾਰਡ ਕੀਤੀ ਗਈ।

error: Content is protected !!