Skip to content
Friday, December 20, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
January
29
ਦਿਲ ਕਰਦਾ ਕੱਲੇ-ਕੱਲੇ ਦੋਸ਼ੀ ਨੂੰ ਠੋਕ ਦੇਵਾਂ, ਸਿੱਧੂ ਮੂਸੇਵਾਲਾ ਦੀ ਮਾਤਾ ਨੇ ਕਿਹਾ ਪੁੱਤ ਦੀ ਯਾਦ ਆਉਂਦੀ ਐ ਤਾਂ…
Latest News
Punjab
ਦਿਲ ਕਰਦਾ ਕੱਲੇ-ਕੱਲੇ ਦੋਸ਼ੀ ਨੂੰ ਠੋਕ ਦੇਵਾਂ, ਸਿੱਧੂ ਮੂਸੇਵਾਲਾ ਦੀ ਮਾਤਾ ਨੇ ਕਿਹਾ ਪੁੱਤ ਦੀ ਯਾਦ ਆਉਂਦੀ ਐ ਤਾਂ…
January 29, 2023
Voice of Punjab
ਦਿਲ ਕਰਦਾ ਕੱਲੇ-ਕੱਲੇ ਦੋਸ਼ੀ ਨੂੰ ਠੋਕ ਦੇਵਾਂ, ਸਿੱਧੂ ਮੂਸੇਵਾਲਾ ਦੀ ਮਾਤਾ ਨੇ ਕਿਹਾ ਪੁੱਤ ਦੀ ਯਾਦ ਆਉਂਦੀ ਐ ਤਾਂ…
ਮਾਨਸਾ (ਵੀਓਪੀ ਬਿਊਰੋ) ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਕਰੀਬ 9 ਮਹੀਨੇ ਹੋ ਚਲੇ ਹਨ ਪਰ ਉਸ ਦੇ ਮਾਪੇ ਅਜੇ ਵੀ ਇਨਸਾਫ਼ ਦੀ ਭਾਲ ਵਿੱਚ ਹੀ ਹਨ। ਇਸ ਦੌਰਾਨ ਅੱਜ ਫਿਰ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਆਪਣੀ ਨਾਰਾਜ਼ਗੀ ਜਾਹਿਰ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਸਿੱਧੂ ਮੂਸੇਵਾਲਾ ਦੀ ਯਾਦ ਆਉਂਦੀ ਹੈ ਤਾਂ ਮੇਰੇ ਦਿਮਾਗ ਵਿੱਚ ਆਉਂਦਾ ਹੈ ਕਿ ਮੈਂ ਬਾਗੀ ਬਣ ਜਾਂਵਾ ਅਤੇ ਇਕ ਇਕ ਦੋਸ਼ੀ ਨੂੰ ਠੋਕ ਦੇਵਾਂ। ਚਰਨ ਕੌਰ ਨੇ ਕਿਹਾ ਕਿ ਉਸ ਦਾ ਪਰਿਵਾਰ ਸਰਕਾਰੀ ਸਿਸਟਮ ਅੱਗੇ ਬੇਵੱਸ ਹੋ ਗਿਆ ਹੈ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਬੱਦਲਾਂ ਵਾਂਗ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਸਵੇਰੇ ਕੁਝ ਕਹਿੰਦੀ ਹੈ ਅਤੇ ਸ਼ਾਮ ਨੂੰ ਕੁਝ ਹੋਰ ਕਰਦੀ ਹੈ। ਅੱਜ ਪੰਜਾਬ ਦੇ ਹਾਲਾਤ ਇਹ ਬਣ ਗਏ ਹਨ ਕਿ ਸੱਚ ਦੇ ਖਿਲਾਫ ਆਵਾਜ਼ ਉਠਾਉਣ ਵਾਲਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।
ਮਾਤਾ ਚਰਨ ਕੌਰ ਨੇ ਉਸ ਪੱਤਰਕਾਰ ਦਾ ਨਾਂ ਵੀ ਲਿਆ ਜਿਸ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਲੀਕ ਹੋਣ ਦੀ ਜਾਣਕਾਰੀ ਦਿੱਤੀ ਸੀ। ਮਾਤਾ ਚਰਨ ਕੌਰ ਨੇ ਕਿਹਾ ਕਿ ਸਰਕਾਰ ਅਜਿਹੀ ਘਿਨਾਉਣੀ ਹਰਕਤ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਹੀਂ ਕਰ ਰਹੀ।
Post navigation
ਰਾਮ ਰਹੀਮ ਦੇ ਸਤਿਸੰਗ ਦਾ ਪੰਜਾਬ ‘ਚ ਵਿਰੋਧ, ਬੱਸ ਘੇਰ ਕੇ ਡੇਰਾ ਪ੍ਰੇਮੀਆਂ ਨੂੰ ਪਾਈਆਂ ਲਾਹਨਤਾਂ, ਅੱਗਿਓ ਭਗਤ ਕਹਿੰਦੇ- ਪਤਾ ਉਹ ਬਲਾਤਕਾਰੀ ਆ ਪਰ ਸਾਡਾ ਗੁਰੂ ਆ
ਆਸਟ੍ਰੇਲੀਆ ‘ਚ ਆਹਮੋ-ਸਾਹਮਣੇ ਹੋਏ ਭਾਰਤੀ ਤੇ ਖਾਲਿਸਤਾਨੀ, ਭਾਰਤੀਆਂ ‘ਤੇ ਲਾਠੀਆਂ ਦੇ ਨਾਲ ਕੀਤਾ ਹਮਲਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us