ਭਾਜਪਾ ਨੂੰ ਸਦਮਾ : ਨਹੀਂ ਰਹੇ ਜਲੰਧਰ ਦੇ ਸਾਬਕਾ ਮੇਅਰ ਸੁਨੀਲ ਜੋਤੀ

ਭਾਜਪਾ ਨੂੰ ਸਦਮਾ : ਨਹੀਂ ਰਹੇ ਜਲੰਧਰ ਦੇ ਸਾਬਕਾ ਮੇਅਰ ਸੁਨੀਲ ਜੋਤੀ

ਜਲੰਧਰ- ਜਲੰਧਰ ਤੋਂ ਇਕ ਮੰਦਬਾਗੀ ਖਬਰ ਆਈ ਹੈ ।ਸ਼ਹਿਰ ਦੇ ਸਾਬਕਾ ਮੇਅਰ ਰਹੇ ਭਾਜਪਾ ਨੇਤਾ ਸੁਨੀਲ ਜੋਤੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ ।ਮਿਲੀ ਜਾਣਕਾਰੀ ਮੁਤਾਬਿਕ ਸੁਨੀਲ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ ।ਹਿਮਾਚਲ ਚੋਣਾਂ ਦੌਰਾਨ ਉਨ੍ਹਾਂ ਨੂੰ ਹਾਰਟ ਅਟੈਕ ਦੇ ਸਿਮਟਮ ਆਏ ਸਨ । ਉਸ ਤੋਂ ਬਾਅਦ ਉਹ ਲਗਾਤਾਰ ਆਪਣਾ ਇਲਾਜ ਕਰਵਾ ਰਹੇ ਸਨ ।ਜੋਤੀ ਦੀ ਮੋਤ ਦੀ ਖਬਰ ਸੁਣਦਿਆਂ ਹੀ ਸਥਾਣਕ ਭਾਜਪਾ ਨੇ ਆਪਣੇ ਸਾਰੇ ਪ੍ਰੌਗਰਾਮ ਰੱਦ ਕਰ ਦਿੱਤੇ ਹਨ ।ਸਾਬਕਾ ਮੇਅਰ ਦਾ ਅੰਤਿਮ ਸਸਕਾਰ ਬੁੱਧਵਾਰ ਨੂੰ ਕਿਸ਼ਨਪੁਰਾ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ ।

 

error: Content is protected !!