Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
February
14
BBC ਦੇ ਦਿੱਲੀ ਤੇ ਮੁੰਬਈ ਸਥਿਤ ਦਫਤਰਾਂ ‘ਚ ਇਨਕਮ ਟੈਕਸ ਵਿਭਾਗ ਦੀ ਰੇਡ, ਡਾਕੂਮੈਂਟਰੀ ਨੂੰ ਲੈ ਕੇ ਹੋਇਆ ਸੀ ਭਾਜਪਾ ਨਾਲ ਵਿਵਾਦ
international
Latest News
National
BBC ਦੇ ਦਿੱਲੀ ਤੇ ਮੁੰਬਈ ਸਥਿਤ ਦਫਤਰਾਂ ‘ਚ ਇਨਕਮ ਟੈਕਸ ਵਿਭਾਗ ਦੀ ਰੇਡ, ਡਾਕੂਮੈਂਟਰੀ ਨੂੰ ਲੈ ਕੇ ਹੋਇਆ ਸੀ ਭਾਜਪਾ ਨਾਲ ਵਿਵਾਦ
February 14, 2023
Voice of Punjab
BBC ਦੇ ਦਿੱਲੀ ਤੇ ਮੁੰਬਈ ਸਥਿਤ ਦਫਤਰਾਂ ‘ਚ ਇਨਕਮ ਟੈਕਸ ਵਿਭਾਗ ਦੀ ਰੇਡ, ਡਾਕੂਮੈਂਟਰੀ ਨੂੰ ਲੈ ਕੇ ਹੋਇਆ ਸੀ ਭਾਜਪਾ ਨਾਲ ਵਿਵਾਦ
ਨਵੀਂ ਦਿੱਲੀ (ਵੀਓਪੀ ਬਿਊਰੋ) ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਬੀ.ਬੀ.ਸੀ.) ਦੇ ਦਿੱਲੀ ਦਫਤਰ ‘ਤੇ ਆਮਦਨ ਕਰ ਵਿਭਾਗ ਦੇ ਛਾਪੇ ਦੀ ਖਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੀਬੀਸੀ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਾਰੇ ਕਰਮਚਾਰੀਆਂ ਦੇ ਫ਼ੋਨ ਜ਼ਬਤ ਕਰ ਲਏ ਗਏ ਹਨ। ਕਰਮਚਾਰੀਆਂ ਨੂੰ ਘਰ ਜਾਣ ਲਈ ਕਿਹਾ ਗਿਆ ਹੈ।
ਬੀਬੀਸੀ ਦੇ ਲੰਡਨ ਹੈੱਡਕੁਆਰਟਰ ਨੂੰ ਵੀ ਛਾਪੇਮਾਰੀ ਦੀ ਸੂਚਨਾ ਦਿੱਤੀ ਗਈ ਹੈ। ਦੱਸ ਦਈਏ ਕਿ ਦਿੱਲੀ ਦੇ ਨਾਲ-ਨਾਲ ਇਨਕਮ ਟੈਕਸ ਵਿਭਾਗ ਨੇ ਮੁੰਬਈ ‘ਚ ਬੀਬੀਸੀ ਦੇ ਦਫਤਰ ‘ਤੇ ਵੀ ਛਾਪੇਮਾਰੀ ਕੀਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਆਮਦਨ ਕਰ ਵਿਭਾਗ ਦੀਆਂ 60-70 ਮੈਂਬਰਾਂ ਵਾਲੀ ਟੀਮ ਬੀਬੀਸੀ ਦਫ਼ਤਰ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਦਫਤਰ ਦੇ ਅੰਦਰ ਆਉਣ ਅਤੇ ਜਾਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਦੂਜੇ ਪਾਸੇ ਬੀਬੀਸੀ ‘ਤੇ ਆਈਟੀ ਦੇ ਛਾਪੇ ਦੀ ਖ਼ਬਰ ਤੋਂ ਬਾਅਦ ਕਾਂਗਰਸ ਪਾਰਟੀ ਨੇ ਸਰਕਾਰ ‘ਤੇ ਹਮਲਾ ਬੋਲਿਆ ਹੈ।
ਕਾਂਗਰਸ ਨੇ ਟਵੀਟ ਕੀਤਾ, “ਪਹਿਲਾਂ ਉਨ੍ਹਾਂ ਨੇ ਬੀਬੀਸੀ ਦੀ ਡਾਕੂਮੈਂਟਰੀ ‘ਤੇ ਪਾਬੰਦੀ ਲਗਾਈ ਅਤੇ ਹੁਣ ਆਮਦਨ ਕਰ ਵਿਭਾਗ ਨੇ ਬੀਬੀਸੀ ‘ਤੇ ਛਾਪਾ ਮਾਰਿਆ ਹੈ।” ਇਹ ਅਣ-ਐਲਾਨੀ ਐਮਰਜੈਂਸੀ ਹੈ।
Post navigation
ਮੁੱਖ ਮੰਤਰੀ ਮਾਨ ਨੇ ਤੋੜੀ ਸਿਆਸੀ ਰਿਵਾਇਤ, ਕਾਂਗਰਸੀਆਂ ਦੀ ਕੀਤੀ ਸਦਨ ‘ਚ ਸ਼ਲਾਘਾ
ਨਸ਼ੇ ‘ਚ ਧੁੱਤ ਸ਼ਾਹਰੁਖ ਨੇ ਆਪਣੀ 90 ਸਾਲ ਦੀ ਦਾਦੀ ਦਾ ਕਰ’ਤਾ ਕਤਲ, ਗ੍ਰਿਫ਼ਤਾਰ ਕੀਤਾ ਤਾਂ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us