Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
March
30
ਪੜ੍ਹਾਈ ਵੱਲ ਧਿਆਨ ਦਿਓ ਬੇਟੀ, ਪਿਓ ਦੀ ਇੰਨੀ ਗੱਲ ਸੁਣ ਕੇ 9 ਸਾਲ ਦੀ ‘ਇੰਸਟਾ ਕੁਈਨ’ ਨੇ ਲੈ ਲਿਆ ਫਾਹਾ
Latest News
National
ਪੜ੍ਹਾਈ ਵੱਲ ਧਿਆਨ ਦਿਓ ਬੇਟੀ, ਪਿਓ ਦੀ ਇੰਨੀ ਗੱਲ ਸੁਣ ਕੇ 9 ਸਾਲ ਦੀ ‘ਇੰਸਟਾ ਕੁਈਨ’ ਨੇ ਲੈ ਲਿਆ ਫਾਹਾ
March 30, 2023
Voice of Punjab
ਪੜ੍ਹਾਈ ਵੱਲ ਧਿਆਨ ਦਿਓ ਬੇਟੀ, ਪਿਓ ਦੀ ਇੰਨੀ ਗੱਲ ਸੁਣ ਕੇ 9 ਸਾਲ ਦੀ ‘ਇੰਸਟਾ ਕੁਈਨ’ ਨੇ ਲੈ ਲਿਆ ਫਾਹਾ
ਨਵੀਂ ਦਿੱਲੀ (ਵੀਓਪੀ ਬਿਊਰੋ)- ਇਸ ਸਮੇਂ ਸੋਸ਼ਲ ਮੀਡੀਆ ਨੇ ਵੱਡੇ-ਛੋਟੇ ਸਾਰਿਆਂ ਦਾ ਦਿਮਾਗ਼ ਖਰਾਬ ਕੀਤਾ ਹੋਇਆ ਹੈ। ਇਸੇ ਤਰ੍ਹਾਂ ਦੀ ਹੀ ਇਕ ਦਿਮਾਗ ਖਰਾਬ ਦੀ ਖਬਰ ਸਾਹਮਣੇ ਆਈ ਹੈ, ਤਾਮਿਲਨਾਡੂ ਦੇ ਪੇਰੀਆਕੁੱਪਮ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 9 ਸਾਲਾ ਬੱਚੀ ਨੇ ਮਾਮੂਲੀ ਗੱਲ ਨੂੰ ਲੈ ਕੇ ਖੁਦਕੁਸ਼ੀ ਕਰ ਲਈ। ਪ੍ਰਤੀਕਸ਼ਾ ਨਾਮ ਦੀ ਲੜਕੀ ਨੇ ਕਥਿਤ ਤੌਰ ‘ਤੇ ਅਜਿਹਾ ਖ਼ਤਰਨਾਕ ਕਦਮ ਚੁੱਕਿਆ ਜਦੋਂ ਉਸ ਦੇ ਮਾਪਿਆਂ ਨੇ ਉਸ ਨੂੰ ਪੜ੍ਹਾਈ ਕਰਨ ਲਈ ਕਿਹਾ। ਇਸ 9 ਸਾਲ ਦੀ ਬੱਚੀ ਨੂੰ ਉਸ ਦੇ ਗੁਆਂਢੀ ‘ਇੰਸਟਾ ਕੁਈਨ’ ਕਹਿ ਕੇ ਬੁਲਾਉਂਦੇ ਸਨ।
ਪ੍ਰਤੀਕਸ਼ਾ ਦੇ ਪਿਤਾ ਕ੍ਰਿਸ਼ਨਾਮੂਰਤੀ ਨੇ ਬੇਟੀ ਨੂੰ ਸਹੁਰੇ ਘਰ ਦੇ ਕੋਲ ਖੇਡਦੇ ਦੇਖਿਆ ਅਤੇ ਘਰ ਦੀਆਂ ਚਾਬੀਆਂ ਸੌਂਪ ਕੇ ਘਰ ਜਾ ਕੇ ਪੜ੍ਹਾਈ ਕਰਨ ਲਈ ਕਿਹਾ। ਇਸ ਤੋਂ ਬਾਅਦ ਉਹ ਆਪਣੇ ਮੋਟਰ ਸਾਈਕਲ ‘ਚ ਪੈਟਰੋਲ ਭਰਵਾਉਣ ਲਈ ਚਲਾ ਗਿਆ ਸੀ ਅਤੇ ਰਾਤ ਕਰੀਬ 8.15 ਵਜੇ ਜਦੋਂ ਉਹ ਵਾਪਸ ਘਰ ਪਹੁੰਚਿਆ ਤਾਂ ਦੇਖਿਆ ਕਿ ਘਰ ਅੰਦਰੋਂ ਤਾਲਾ ਲੱਗਾ ਹੋਇਆ ਸੀ ਅਤੇ ਉਸ ਨੇ ਆਪਣੀ ਲੜਕੀ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ।
ਜਦੋਂ ਪ੍ਰਤੀਕਸ਼ਾ ਨੇ ਕੋਈ ਜਵਾਬ ਨਹੀਂ ਦਿੱਤਾ, ਤਾਂ ਕ੍ਰਿਸ਼ਨਾਮੂਰਤੀ ਘਬਰਾ ਗਿਆ ਅਤੇ ਪਿਛਲੀ ਖਿੜਕੀ ਨੂੰ ਤੋੜ ਕੇ ਅੰਦਰ ਗਿਆ ਤਾਂ ਉਸਦੀ ਧੀ ਗਲੇ ਵਿੱਚ ਤੌਲੀਏ ਲਪੇਟ ਕੇ ਤੜਫ ਰਹੀ ਸੀ, ਇਸ ਦੌਰਾਨ ਜਦ ਤਕ ਉਹ ਉਸ ਨੂੰ ਸਰਕਾਰੀ ਹਸਪਤਾਲ ਲੈ ਕੇ ਗਏ, ਉਸ ਸਮੇਂ ਤਕ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Post navigation
ਅੰਨਦਾਤਾ ਨੂੰ ਕੁਦਰਤ ਦੀ ਮਾਰ; ਤਿੰਨ ਦਿਨ ਫਿਰ ਬਾਰਿਸ਼ ਤੇ ਗੜੇਮਾਰੀ ਦੀ ਚਿਤਾਵਨੀ, ਪੰਜਾਬ ਵਿੱਚ ਔਰੇਂਜ ਅਲਰਟ
ਮੁੱਖ ਮੰਤਰੀ ਮਾਨ ਦੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਇਨ੍ਹਾਂ ਗੱਲਾਂ ਨੂੰ ਲੈ ਕੇ ਹੋਈ ਚਰਚਾ, ਇਸ ਗੱਲ ਨੂੰ ਲੈ ਕੇ ਪ੍ਰਗਟਾਈ ਚਿੰਤਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us