Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
April
25
ਮਾਪਿਆਂ ਤੋਂ ਬਾਅਦ ਭਰਾ ਦੀ ਹੋਈ ਭੇਤਭਰੇ ਹਾਲਾਤ ਵਿਚ ਮੌਤ ਦਾ ਗਮ ਨਹੀਂ ਝੱਲ ਸਕੀ ਭੈਣ, ਜ਼ਹਿਰੀਲਾ ਪਦਾਰਥ ਨਿਗਲ ਕੇ ਮੌਤ ਨੂੰ ਲਾਇਆ ਗਲੇ
Latest News
Punjab
ਮਾਪਿਆਂ ਤੋਂ ਬਾਅਦ ਭਰਾ ਦੀ ਹੋਈ ਭੇਤਭਰੇ ਹਾਲਾਤ ਵਿਚ ਮੌਤ ਦਾ ਗਮ ਨਹੀਂ ਝੱਲ ਸਕੀ ਭੈਣ, ਜ਼ਹਿਰੀਲਾ ਪਦਾਰਥ ਨਿਗਲ ਕੇ ਮੌਤ ਨੂੰ ਲਾਇਆ ਗਲੇ
April 25, 2023
Voice of Punjab
ਮਾਪਿਆਂ ਤੋਂ ਬਾਅਦ ਭਰਾ ਦੀ ਹੋਈ ਭੇਤਭਰੇ ਹਾਲਾਤ ਵਿਚ ਮੌਤ ਦਾ ਗਮ ਨਹੀਂ ਝੱਲ ਸਕੀ ਭੈਣ, ਜ਼ਹਿਰੀਲਾ ਪਦਾਰਥ ਨਿਗਲ ਕੇ ਮੌਤ ਨੂੰ ਲਾਇਆ ਗਲੇ
ਵੀਓਪੀ ਬਿਊਰੋ, ਜਲੰਧਰ-ਜਲੰਧਰ ਦੇ ਅਮਨ ਨਗਰ ਵਿਚ ਭਰਾ ਦੀ ਭੇਤਭਰੇ ਹਾਲਾਤ ਵਿਚ ਮੌਤ ਹੋਈ ਤਾਂ ਗਮ ਨਾ ਸਹਾਰਦਿਆਂ ਭੈਣ ਨੇ ਵੀ ਮੌਤ ਨੂੰ ਗਲੇ ਲਾ ਲਿਆ। ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਇਨ੍ਹਾਂ ਭੈਣ-ਭਰਾ ਦੇ ਮਾਪਿਆਂ ਦੀ ਮੌਤ ਪਹਿਲਾਂ ਹੀ ਹੋ ਚੁਕੀ ਹੈ।
ਜਾਣਕਾਰੀ ਅਨੁਸਾਰ ਨੌਜਵਾਨ ਨੂੰ ਘਬਰਾਹਟ ਮਹਿਸੂਸ ਹੋਣ ਤੋਂ ਹਸਪਤਾਲ ਲਿਜਾਇਾ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾਇਆ ਹੀ ਸੀ ਕਿ ਪਿੱਛੋਂ ਭੈਣ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ।
ਦੋਵਾਂ ਦੀਆਂ ਲਾਸ਼ਾਂ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਭਰਾ ਦੀ ਪਛਾਣ ਸੰਜੀਵ (30) ਪੁੱਤਰ ਸਾਹਿਲ ਚਰਨ ਤੇ ਭੈਣ ਦੀ ਪਛਾਣ ਮੋਨਿਕਾ (32) ਵਾਸੀ ਅਮਨ ਨਗਰ ਵਜੋਂ ਹੋਈ ਹੈ। ਉਧਰ, ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Post navigation
ਬੈਂਸ ਭਰਾ ਵੀ ਹੋਣਗੇ ਬੀਜੇਪੀ ਵਿਚ ਸ਼ਾਮਲ ! ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਲੈਣਗੇ ਫੈਸਲਾ
ਜਲੰਧਰ ਵਿਚ ਵੱਡੀ ਵਾਰਦਾਤ! ਦੁਕਾਨਦਾਰ ਤੇ ਗਾਹਕ ਦਾ ਝਗੜਾ ਛੁਡਾਉਣ ਗਏ ਸੁਨਿਆਰਾ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਥਿਨਰ ਸੁੱਟ ਕੇ ਲਾ’ਤੀ ਅੱਗ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us