Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
17
ਪਤਨੀ ਦੇ ਪ੍ਰੇਮ ਪ੍ਰਸੰਗਾਂ ਤੋਂ ਤੰਗ ਆ ਕੇ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ, ਕੀਟਨਾਸ਼ਕ ਦਵਾਈ ਪੀ ਕੇ ਸਮਾਪਤ ਕੀਤੀ ਜੀਵਨਲੀਲਾ
Latest News
Punjab
ਪਤਨੀ ਦੇ ਪ੍ਰੇਮ ਪ੍ਰਸੰਗਾਂ ਤੋਂ ਤੰਗ ਆ ਕੇ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ, ਕੀਟਨਾਸ਼ਕ ਦਵਾਈ ਪੀ ਕੇ ਸਮਾਪਤ ਕੀਤੀ ਜੀਵਨਲੀਲਾ
May 17, 2023
Voice of Punjab
ਪਤਨੀ ਦੇ ਪ੍ਰੇਮ ਪ੍ਰਸੰਗਾਂ ਤੋਂ ਤੰਗ ਆ ਕੇ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ, ਕੀਟਨਾਸ਼ਕ ਦਵਾਈ ਪੀ ਕੇ ਸਮਾਪਤ ਕੀਤੀ ਜੀਵਨਲੀਲਾ
ਵੀਓਪੀ ਬਿਊਰੋ – ਗਿੱਦੜਬਾਹਾ ‘ਚ ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਤੰਗ ਆ ਕੇ ਪਤੀ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਮੁਲਜ਼ਮ ਪਤਨੀ ਅਮਨਦੀਪ ਕੌਰ ਉਰਫ਼ ਅਮਨ ਅਤੇ ਮਨਪ੍ਰੀਤ ਸਿੰਘ ਉਰਫ਼ ਮੰਨੂ ਪੁੱਤਰ ਸੁਖਦੇਵ ਸਿੰਘ ਵਾਸੀ ਬੁੱਟਰ ਬਖੂਆ ਦੇ ਖ਼ਿਲਾਫ਼ 306, 34 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ। ਦੋਸ਼ੀ ਅਜੇ ਤੱਕ ਪਹੁੰਚ ਤੋਂ ਬਾਹਰ ਹਨ।
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਮ੍ਰਿਤਕ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਉਸ ਦਾ ਲੜਕਾ ਰਾਜਵੀਰ, ਉਸ ਦੀ ਪਤਨੀ ਅਮਨਦੀਪ ਕੌਰ ਅਤੇ ਉਨ੍ਹਾਂ ਦਾ ਲੜਕਾ ਰਹਿੰਦੇ ਸਨ। ਅਮਨਦੀਪ ਕੌਰ ਅਤੇ ਮਨਪ੍ਰੀਤ ਸਿੰਘ ਦੇ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਸ ਦੇ ਲੜਕੇ ਰਾਜਵੀਰ ਸਿੰਘ ਅਤੇ ਉਸ ਦੀ ਨੂੰਹ ਅਮਨਦੀਪ ਕੌਰ ਵਿਚਕਾਰ ਤਕਰਾਰ ਹੁੰਦੀ ਸੀ।
ਇਸ ਤੋਂ ਬਾਅਦ ਰਾਜਵੀਰ ਸਿੰਘ ਨੇ ਘਰ ਵਿੱਚ ਪਈ ਕੀਟਨਾਸ਼ਕ ਦਵਾਈ ਨਿਗਲ ਲਈ ਅਤੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।
Post navigation
ਸੀਨੀਅਰ ਪੱਤਰਕਾਰ ਸਵਿੰਦਰ ਸਿੰਘ ਗ੍ਰੇਟ ਸਪੋਰਟਸ ਕਲਚਰਲ ਕਲੱਬ (ਇੰਡੀਆ) ਦੇ ਪ੍ਰੈਸ ਸਕੱਤਰ ਬਣੇ
ਬੈਂਡ-ਬਾਜੇ ਨਾਲ ਆਈ ਬਾਰਾਤ ਲਾੜੀ ਨੇ ਬੇਰੰਗ ਵਾਪਿਸ ਮੋੜੀ, ਇਸ ਗੱਲ ਨੂੰ ਲੈ ਕੇ ਲੜਕੀ ਨੇ ਮੌਕੇ ‘ਤੇ ਆ ਕੇ ਕੀਤਾ ਇਨਕਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us