ਪਿਰਾਮਿਡ ਈ ਸਰਵਿਸਿਜ਼ ਦੇ ਮਾਹਿਰਾਂ ਨੇ 3 ਰਿਫਯੂਜ਼ਲਾਂ ਹਾਸਿਲ ਕਰ ਚੁਕੇ ਵਿਦਿਆਰਥੀ ਦਾ ਕੀਤਾ ਕੈਨੇਡਾ ‘ਚ ਪੜਾਈ ਕਰਨ ਦਾ ਸੁਪਨਾ ਸਾਕਾਰ

ਪਿਰਾਮਿਡ ਈ ਸਰਵਿਸਿਜ਼ ਦੇ ਮਾਹਿਰਾਂ ਨੇ 3 ਰਿਫਯੂਜ਼ਲਾਂ ਹਾਸਿਲ ਕਰ ਚੁਕੇ ਵਿਦਿਆਰਥੀ ਦਾ ਕੀਤਾ ਕੈਨੇਡਾ ‘ਚ ਪੜਾਈ ਕਰਨ ਦਾ ਸੁਪਨਾ ਸਾਕਾਰ

ਵੀਓਪੀ ਬਿਊਰੋ – ਕਹਿੰਦੇ ਨੇ ਜੇ ਪੂਰੀ ਸ਼ਿੱਦਤ ਨਾਲ ਕਿਸੇ ਕੰਮ ਨੂੰ ਕੀਤਾ ਜਾਵੇ ਤਾਂ ਉਹ ਪਰਵਾਨ ਜ਼ਰੂਰ ਚੜ੍ਹਦਾ ਹੈ, ਅਜਿਹਾ ਹੀ ਕੁਝ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਜ਼ਿਲ੍ਹਾ ਫ਼ਰੀਦਕੋਟ ਦੀ ਵਸਨੀਕ ਮਨਜੋਤ ਕੌਰ ਪੁਤਰੀ ਸ਼੍ਰੀ ਮਲਕੀਤ ਸਿੰਘ ਲਈ ਕਰ ਦਿਖਾਇਆ ਜਿਸ ਦਾ 2 ਸਾਲ ਦਾ ਸਟੱਡੀਗੈਪ ਅਤੇ 3 ਰਿਫਯੂਜ਼ਲਾਂ ਸੀ। ਜੱਦ ਮਨਜੋਤ ਪਿਰਾਮਿਡ ਕੋਲ ਆਈ ਤਾਂ ਬੇਹੱਦ ਨਿਰਾਸ਼ ਸੀ, ਉਸ ਨੇ ਦੱਸਿਆ ਕਿ ਕੈਨੇਡੀਅਨਐੱਮਬੈਸੀ ਉਸ ਦਾ ਸਟੱਡੀ ਵੀਜ਼ਾ ਇਹ ਕਹਿ ਕੇ ਰਿਫ਼ਯੂਜ਼ ਕਰ ਦੇਂਦੀ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਹ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਵਾਪਿਸ ਘਰ ਜਾਵੇਗੀ। ਦਰਅਸਲ, ਕੈਨੇਡੀਅਨਐੱਮਬੈਸੀ ਹਰ ਸਟੱਡੀ ਵੀਜ਼ਾ ਕੇਸ ‘ਚ ਇਹ ਸੁਨਿਸਚਿਤ ਕਰਦੀ ਹੈ ਕਿ  ਕੈਨੇਡਾ ‘ਚ ਆਉਣ ਵਾਲਾ ਹਰ ਵਿਦਿਆਰਥੀ ਕਿ ਵਾਕਈ ਕੈਨੇਡਾ ‘ਚ ਪੜਾਈ ਕਰਨ ਆਉਣਾ ਚਾਉਂਦਾ ਹੈ ਕੇ ਨਹੀਂ।

18 ਵਰ੍ਹਿਆਂ ਦਾ ਤਜਰਬਾ ਰੱਖੇ ਪਿਰਾਮਿਡ ਦੇ ਮਾਹਿਰਾਂ ਨੂੰ ਮਨਜੋਤ ਦੇ ਕੇਸ ਨੂੰ ਸਮਝਣ ‘ਚ ਜ਼ਿਆਦਾ ਸਮਾਂ ਨਹੀਂ ਲੱਗਾ, ਉਨ੍ਹਾਂ ਆਪਣੀ ਖ਼ਾਸ ਸਟੇਟਮੈਂਟਆਫ਼ਪਰਪਜ਼ (SOP) ਲਿਖਣ ਵਾਲੀ ਟੀਮ ਨਾਲ ਮਿਲ ਉਦੇ ਕੈਨੇਡਾ ‘ਚ ਪੜਾਈ ਕਰਨ ਦੇ ਉਦੇਸ਼ ਨੂੰ ਵਿਸਤ੍ਰਿਤ ਅਤੇ ਮਜ਼ਬੂਤੀ ਨਾਲ ਪੇਸ਼ ਕੀਤਾ ਜਿਸ ਦੇ ਸਦਕਾ ਉਸ ਦਾ ਕੈਨੇਡਾ ‘ਚ ਪੜਾਈ ਕਰਨ ਦਾ ਸਪਨਾ ਸਕਾਰ ਹੋਇਆ।

ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਮਾਹਿਰਾਂ ਨੇ ਕਿਹਾ ਕਿ SOP ਦੇ ਨਾਲ-ਨਾਲ ਸਹੀ ਕੋਰਸ ਦਾ ਚੁਣਾਵ ਵੀ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ 12ਵੀਂ ਪਾਸ ਵਿਦਿਆਰਥੀਆਂ ਅੱਜ ਦੇ ਨਵੇਂ ਯੁੱਗ ਦੇ ਹਾਈ ਡਿਮਾਂਡ ਕੋਰਸ ਜਿਵੇਂ ਅਰਟੀਫਿਸ਼ਲਇਨਟੈਲੀਜੈਂਸ, ਕਲਾਉਡਕੰਪਿਊਟਿੰਗ, ਬਿਗ ਡਾਟਾ ਇਲੈਕਟ੍ਰਿਕਲਇੰਜਿਨੀਰਿੰਗ, ਸਿਵਲ ਇੰਜੀਨਿਅਰੀ, ਪ੍ਰੋਡਕਟਆਪਰੈਸ਼ਨਜ਼ਮੈਨਜਮੈਂਟ, ਸਿਸਟਮ ਐਨਾਲਿਸਟ ਆਦਿ ਕੋਰਸ ਚੁਣਨ। ਕਿਓਂਕਿ ਇਨ੍ਹਾਂ ਕੋਰਸਾਂ ਤੋਂ ਬਾਅਦ ਨੌਕਰੀ ਅਤੇ ਪੀ ਆਰ ਮਿਲਣੀ ਸੋਖੀ ਹੈ।

ਉਨ੍ਹਾਂ ਕਿਹਾ ਕਿ ਸਹੀ ਕੋਰਸ ਦੀ ਚੋਣ ਅਤੇ ਉਨ੍ਹਾਂ ਨਾਲ ਜੁੜੇ ਨੌਕਰੀ ਦੇ ਮੌਕਿਆਂ ਦੀ ਜਾਣਕਾਰੀ ਲਈ ਵਿਦਿਆਰਥੀ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੂੰ ਜਰੂਰ ਮਿਲਣ।

ਦੱਸ ਦੇਈਏ, ਪਿਰਾਮਿਡ ਈ ਸਰਵਿਸਿਜ਼29, 30 ਅਤੇ 31 ਮਈ ਨੂੰ ਆਪਣੇ ਦਫਤਰਾਂ ਵਿਖੇ ਕੈਨੇਡਾ ਯੂਕੇਐਪਲੀਕੇਸ਼ਨ ਡੇ ਆਯੋਜਿਤ ਕਰ ਰਹੀ। ਇਨ੍ਹਾਂ ਦਿਨਾਂ ਦੌਰਾਨ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨਫੀਸਮਾਫ ਹੈ। ਚਾਹਵਾਨ ਵਿਦਿਆਰਥੀ ਸਹੀ ਜਾਣਕਾਰੀ ਅਤੇ  ਮੌਕੇ ਦਾ ਲਾਹਾ ਲੈਣ ਲਈ ਪਿਰਾਮਿਡ ਦੀਆਂ ਦਫ਼ਤਰ ਵਿੱਖੇ ਜਰੂਰ ਪਹੁੰਚਣ। ਪਿਰਾਮਿਡ ਦੇ ਦਫ਼ਤਰ ਜਲੰਧਰ, ਮੋਗਾ, ਹੁਸ਼ਿਆਰਪੁਰ, ਲੁਧਿਆਣਾ, ਬਠਿੰਡਾ ਅਤੇ ਚੰਡੀਗੜ੍ਹ ‘ਚ ਸਥਿਤ ਹਨ ।

ਵਧੇਰੇ ਜਾਣਕਾਰੀ ਲਈ 92563-92563 ਤੇ ਕਾਲ ਕਰੋ।

 

error: Content is protected !!