Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
27
ਬੱਸ ਤੋਂ ਕੰਟਰੋਲ ਗੁਆ ਬੈਠਾ ਡਰਾਈਵਰ, ਟਰੱਕ ਵਿਚ ਜਾ ਵੱਜੀ, 19 ਸਵਾਰੀਆਂ ਦੀ ਹੋ ਗਈ ਮੌਤ
international
Latest News
ਬੱਸ ਤੋਂ ਕੰਟਰੋਲ ਗੁਆ ਬੈਠਾ ਡਰਾਈਵਰ, ਟਰੱਕ ਵਿਚ ਜਾ ਵੱਜੀ, 19 ਸਵਾਰੀਆਂ ਦੀ ਹੋ ਗਈ ਮੌਤ
May 27, 2023
Voice of Punjab
ਬੱਸ ਤੋਂ ਕੰਟਰੋਲ ਗੁਆ ਬੈਠਾ ਡਰਾਈਵਰ, ਟਰੱਕ ਵਿਚ ਜਾ ਵੱਜੀ, 19 ਸਵਾਰੀਆਂ ਦੀ ਹੋ ਗਈ ਮੌਤ
ਵੀਓਪੀ ਬਿਊਰੋ, ਇੰਟਰਨੈਸ਼ਨਲ- ਇਕ ਸੜਕ ਹਾਦਸੇ ਨੇ 19 ਜ਼ਿੰਦਗੀਆਂ ਲੀਲ ਦਿੱਤੀਆਂ। ਇਕ ਬੱਸ ਟਰੱਕ ਨਾਲ ਟਕਰਾ ਜਾਣ ਕਾਰਨ ਉਸ ਵਿਚ ਸਵਾਰ 19 ਯਾਤਰੀਆਂ ਦੀ ਮੌਤ ਹੋ ਗਈ। ਇਹ ਹਾਦਸਾ ਕੈਮਰੂਨ ਵਿਚ ਵਾਪਰਿਆ ਹੈ। ਟਰਾਂਸਪੋਰਟ ਮੰਤਰੀ ਜੀਨ ਅਰਨੇਸਟ ਮਾਸੇਨਾ ਨਗਾਲੋ ਬਿਬੇਹੇ ਨੇ ਦੱਸਿਆ ਕਿ ਐਸੇਕਾ ਸ਼ਹਿਰ ਜਾ ਰਹੀ ਇਸ ਬੱਸ ਦਾ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਇਹ ਸਾਹਮਣਿਓਂ ਆ ਰਹੇ ਰੇਤ ਨਾਲ ਲੱਦੇ ਟਰੱਕ ਨਾਲ ਜਾ ਟਕਰਾਈ।
ਬਿਬੇਹੇ ਨੇ ਕਿਹਾ ਕਿ ਇਸ ਹਾਦਸੇ ਵਿਚ ਬੱਸ ਵਿਚ ਸਵਾਰ ਜ਼ਿਆਦਾਤਰ ਲੋਕਾਂ ਦੀ ਜਾਨ ਚਲੀ ਗਈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਦਾਉਲਾ-ਏਡੀਆ ਹਾਈਵੇਅ ‘ਤੇ ਇਕ ਪੁਲਿਸ ਚੌਕੀ ਨੇੜੇ ਵਾਪਰਿਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਪੁਲਿਸ ਨੇ ਬੱਸ ਡਰਾਈਵਰ ਵੱਲੋਂ ਲਾਪਰਵਾਹੀ ਨਾਲ ਵਾਹਨ ਚਲਾਉਣ ਨੂੰ ਇਸ ਹਾਦਸੇ ਲਈ ਜ਼ਿੰਮੇਦਾਰ ਠਹਿਰਾਇਆ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Post navigation
ਗੁਆਂਢੀਆਂ ਦੀ ਮਾਮੂਲੀ ਤਕਰਾਰ ਨੇ ਧਾਰਿਆ ਖੂਨੀ ਰੂਪ, ਲੱਕੜ ਦਾ ਫਹੋੜਾ ਮਾਰ ਦਿੱਤੀ ਮੌਤ
8ਵੀਂ ਪਾਸ ਕੈਫੇ ਮਾਲਕ ਮੋਟੀ ਕਮਾਈ ਲਈ ਬਣਾਉਣ ਲੱਗਾ ਜਾਅਲੀ ਸਰਕਾਰੀ ਦਸਤਾਵੇਜ਼, ਵਿਧਾਇਕ, ਕੌਂਸਲਰ, ਸਰਪੰਚ ਦੀਆਂ ਜਾਅਲੀ ਮੋਹਰਾਂ ਲਾ ਖੁਦ ਕਰ ਦਿੰਦਾ ਸੀ ਦਸਤਖਤ, ਗ੍ਰਿਫ਼ਤਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us