ਖ਼ਾਸ ਖ਼ਬਰ: ਪਿਰਾਮਿਡ ਕਰ ਰਿਹਾ ਕੈਨੇਡਾ ਯੂਕੇਐਪਲੀਕੇਸ਼ਨ ਡੇ ਦਾ ਆਯੋਜਨ – ਰਜਿਸਟ੍ਰੇਸ਼ਨਫੀਸ ਬਿਲਕੁਲ ਮਾਫ਼
ਵੀਓਪੀ ਬਿਊਰੋ – ਕੈਨੇਡਾ ਅਤੇ ਯੂਕੇ ‘ਚ ਪੜਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ, ਭਾਰਤ ਦੀ ਪ੍ਰਸਿੱਧ ਸਟੱਡੀ ਵੀਜ਼ਾ ਸਲਾਹਕਾਰ ਕੰਪਨੀ – ਪਿਰਾਮਿਡ ਈ ਸਰਵਿਸਿਜ਼ ਆਪਣੀਆਂ ਵੱਖ – ਵੱਖ ਬ੍ਰਾਂਚਾਂ ਵਿਖੇ29,30 ਅਤੇ 31 ਮਈ ਨੂੰ “ਕੈਨੇਡਾ ਯੂਕੇਐਪਲੀਕੇਸ਼ਨ ਡੇ” ਆਯੋਜਿਤ ਕਰਨ ਜਾ ਰਹੀ ਹੈ, ਜਿਸ ਵਿਚ ਭਾਗ ਲੈਕੇ ਵਿਦਿਆਰਥੀ ਸਤੰਬਰ 2023 ਸੈਸ਼ਨ ‘ਚ ਦਾਖ਼ਲਾ ਲੈਣ ਲਈ ਅਪਲਾਈ ਕਰ ਸਕਣਗੇ। ਗ਼ੌਰਤਲਬ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਅਗਾਮੀ ਸੈਸ਼ਨਾਂ’ਚ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨਫੀਸ ਬਿਲਕੁਲ ਮਾਫ ਕੀਤੀ ਗਈ ਹੈ। ਮੌਕੇ ਦਾ ਲਾਹਾ ਲੈਣ ਲਈ ਵਿਦਿਆਰਥੀ ਇਨ੍ਹਾਂ ਦਿਨਾਂ ਦੌਰਾਨ ਪਿਰਾਮਿਡ ਦੀਆ ਜਲੰਧਰ, ਮੋਗਾ, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਚੰਡੀਗੜ੍ਹ ‘ਚ ਸਥਿਤ ਦਫਤਰਾਂ ਵਿਚ ਪਹੁੰਚਣ।
ਪਿਰਾਮਿਡ ਦੇ ਮਾਹਿਰਾਂ ਨੇ ਦੱਸਿਆ ਕਿ ਸਤੰਬਰ 2023 ਸੈਸ਼ਨ ਦਾਖਲੇ ਲਈ ਉਨ੍ਹਾਂ ਨਾਲ ਜੁੜੀਆਂ ਕੈਨੇਡਾ ਅਤੇ ਯੂਕੇ ਦੀਆਂ ਨਾਮੀ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਸੀਟਾਂ ਉਪਲੱਬਧ ਹਨ। ਉਨ੍ਹਾਂ ਅੱਗੇ ਕਿਹਾ ਸੀਟਾਂ ਤੇਜੀ ਨਾਲ ਭਰ ਰਹੀਆਂ ਹਨ ਇਸ ਲਈ ਵਿਦਿਆਰਥੀ ਸਮੇਂ ਰਹਿੰਦੇ ਪਿਰਾਮਿਡ ਦ ਮਾਹਿਰਾਂ ਨੂੰ ਮਿਲਣ, ਆਪਣੇ ਅਕੈਡਮਿਕਪ੍ਰੋਫਾਈਲ ਦੇ ਅਨੁਸਾਰ ਸਹੀ ਕੌਰ ਦੀ ਚੋਣ ਕਰਨ ‘ਤੇ ਆਪਣੀਆਂ ਸੀਟਾਂ ਸੁਰੱਖਿਅਤ ਕਰਨ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਯੂਕੇ ਦੀਆਂ 250 ਤੋਂ ਵੱਧ ਯੂਨੀਵਰਸਿਟੀਆਂ ਅਤੇ ਕਾਲਜ ਪਿਰਾਮਿਡ ਨਾਲ ਸਿੱਧੇ ਤੌਰ ‘ਤੇ ਜੁੜੇ ਹੋਏ ਹਨ, ਜਿਨ੍ਹਾਂ ਰਾਹੀਂ ਪਿਰਾਮਿਡ ਦੇ ਮਾਹਿਰ ਵਿਦਿਆਰਥੀਆਂ ਨੂੰ ਸਭ ਤੋਂ ਸਹੀ ਜਾਣਕਾਰੀ ਪ੍ਰਦਾਨ ਕਰਦੇ ਹਨ।
ਵਧੇਰੇ ਜਾਣਕਾਰੀ ਲਈ 92563-92563 ਤੇ ਕਾਲ ਕਰੋ।