Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
8
ਓਡੀਸ਼ਾ ਵਿਚ ਇਕ ਹੋਰ ਦਰਦਨਾਕ ਰੇਲ ਹਾਦਸਾ, ਬਿਨਾਂ ਇੰਜਣ ਦੇ ਚਲ ਪਈ ਮਾਲ ਗੱਡੀ ! ਬਾਰਿਸ਼ ਤੋਂ ਬਚਣ ਲਈ ਡੱਬਿਆਂ ਹੇਠਾਂ ਬੈਠੇ ਛੇ ਮਜ਼ਦੂਰਾਂ ਦੀ ਮੌਤ
Latest News
National
ਓਡੀਸ਼ਾ ਵਿਚ ਇਕ ਹੋਰ ਦਰਦਨਾਕ ਰੇਲ ਹਾਦਸਾ, ਬਿਨਾਂ ਇੰਜਣ ਦੇ ਚਲ ਪਈ ਮਾਲ ਗੱਡੀ ! ਬਾਰਿਸ਼ ਤੋਂ ਬਚਣ ਲਈ ਡੱਬਿਆਂ ਹੇਠਾਂ ਬੈਠੇ ਛੇ ਮਜ਼ਦੂਰਾਂ ਦੀ ਮੌਤ
June 8, 2023
Voice of Punjab
ਓਡੀਸ਼ਾ ਵਿਚ ਇਕ ਹੋਰ ਦਰਦਨਾਕ ਰੇਲ ਹਾਦਸਾ, ਬਿਨਾਂ ਇੰਜਣ ਦੇ ਚਲ ਪਈ ਮਾਲ ਗੱਡੀ ! ਬਾਰਿਸ਼ ਤੋਂ ਬਚਣ ਲਈ ਡੱਬਿਆਂ ਹੇਠਾਂ ਬੈਠੇ ਛੇ ਮਜ਼ਦੂਰਾਂ ਦੀ ਮੌਤ
ਵੀਓਪੀ ਬਿਊਰੋ, ਭੁਵਨੇਸ਼ਵਰ : ਓਡੀਸ਼ਾ ਵਿਚ ਇਕ ਹੋਰ ਦਰਦਨਾਕ ਰੇਲ ਹਾਦਸਾ ਵਾਪਰਿਆ ਹੈ। ਜਾਜਪੁਰ ਕਿਓਂਝਰ ਰੋਡ ਰੇਲਵੇ ਸਟੇਸ਼ਨ ‘ਤੇ ਬੁੱਧਵਾਰ ਨੂੰ ਇਕ ਮਾਲਗੱਡੀ ਹੇਠਾਂ ਆਉਣ ਨਾਲ 6 ਮਜ਼ਦੂਰਾਂ ਦੀ ਮੌਤ ਹੋ ਗਈ ਤੇ 2 ਹੋਰ ਗੰਭੀਰ ਜ਼ਖ਼ਮੀ ਹੋ ਗਏ।
ਰੇਲਵੇ ਦੇ ਇਕ ਬੁਲਾਰੇ ਨੇ ਕਿਹਾ ਕਿ ਕੁੱਝ ਮਜ਼ਦੂਰ ਰੇਲ ਪਟੜੀ ‘ਤੇ ਕੰਮ ਕਰ ਰਹੇ ਸਨ ਕਿ ਅਚਾਨਕ ਹਨੇਰੀ ਚੱਲੀ। ਉਹ ਹਨੇਰੀ ਤੋਂ ਬਚਨ ਲਈ ਨਾਲ ਦੀ ਪਟੜੀ ‘ਤੇ ਖੜ੍ਹੀ ਮਾਲਗੱਡੀ ਹੇਠਾਂ ਚਲੇ ਗਏ, ਜਿਸ ਵਿਚ ਇੰਜਣ ਵੀ ਨਹੀਂ ਸੀ ਲੱਗਿਆ। ਬਦਕਿਮਸਤੀ ਨਾਲ ਉਹ ਚੱਲ ਪਈ ਜਿਸ ਕਾਰਨ ਹਾਦਸਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ 6 ਮਜ਼ਦੂਰਾਂ ਦੀ ਮੌਤ ਹੋ ਗਈ ਤੇ 2 ਜ਼ਖ਼ਮੀ ਹੋ ਗਏ। ਇਹ ਘਟਨਾ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿਚ ਵਾਪਰੇ ਭਿਆਨਕ ਹਾਦਸੇ ਤੋਂ 5 ਦਿਨ ਬਾਅਦ ਵਾਪਰੀ ਹੈ ਜਿਸ ਵਿਚ 288 ਲੋਕਾਂ ਦੀ ਮੌਤ ਹੋ ਗਈ ਸੀ।
ਜ਼ਖ਼ਮੀਆਂ ਨੂੰ ਕੱਟਕ ਦੇ ਐੱਸ.ਸੀ.ਬੀ.ਮੈਡੀਕਲ ਕਾਲਜ ਤੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਈਸਟ ਕੋਸਟ ਰੇਲਵੇ ਨੇ ਇਕ ਬਿਆਨ ਵਿਚ ਕਿਹਾ, “ਰੇਲਵੇ ਦੇ ਕੰਮ ਲਈ ਇਕ ਠੇਕੇਦਾਰ ਵੱਲੋਂ ਰੱਖੇ ਗਏ ਠੇਕਾ ਮਜ਼ਦੂਰਾਂ ਨੇ ਜਾਜਪੁਰ ਕਿਉਂਝਰ ਰੋਡ (ਸਟੇਸ਼ਨ) ਨੇੜੇ ਹਨੇਰੀ ਹਨੇਰੀ ਤੇ ਬਾਰਿਸ਼ ਤੋਂ ਬਚਣ ਲਈ ਖੜ੍ਹੇ ਡੱਬੇ ਹੇਠਾਂ ਆਸਰਾ ਲਿਆ। ਹਨੇਰੀ ਕਾਰਨ ਬਿਨਾ ਇੰਜਨ ਦੇ ਖੜ੍ਹੇ ਡੱਬੇ ਚੱਲਣ ਲੱਗ ਪਏ ਤੇ ਇਹ ਹਾਦਸਾ ਵਾਪਰਿਆ।”
Post navigation
ਬਦਬੂ ਆਉਣ ਉਤੇ ਫਲੈਟ ਖੋਲਿਆ ਤਾਂ ਸਾਰੇ ਰਹਿ ਗਏ ਹੱਕੇ-ਬੱਕੇ, ਕਈ ਟੁੱਕੜਿਆਂ ਵਿਚ ਮਿਲੀ ਔਰਤ ਦੀ ਲਾਸ਼, ਰਹਿ ਰਹੀ ਸੀ ਲਿਵ ਇਨ ਰਿਲੇਸ਼ਨਸ਼ਿਪ ਵਿਚ
ਦੂਜੇ ਵਿਆਹ ਵਾਲੇ ਸਿੱਧੂ ਦੇ ਬਿਆਨ ਦਾ ਮੁੱਖ ਮੰਤਰੀ ਮਾਨ ਨੇ ਦਿੱਤਾ ਕਰਾਰਾ ਜਵਾਬ, ਨਵਜੋਤ ਕੌਰ ਸਿੱਧੂ ਨੇ ਵੀ ਕੀਤਾ ਪਲਟ ਵਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us