Skip to content
Sunday, December 22, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
22
ਕਰ ਲਓ ਘਿਓ ਨੂੰ ਭਾਂਡਾ… ਵਿਆਹ ਤੋਂ ਬਾਅਦ ਹਨੀਮੂਨ ਮਨਾਉਣ ਲਈ ਸ਼ਿਮਲਾ ਗਿਆ ਤਾਂ ਪਤਾ ਲੱਗਾ ਪਤਨੀ ਤਾਂ ਕਿੰਨਰ ਆ…
Latest News
National
UP
ਕਰ ਲਓ ਘਿਓ ਨੂੰ ਭਾਂਡਾ… ਵਿਆਹ ਤੋਂ ਬਾਅਦ ਹਨੀਮੂਨ ਮਨਾਉਣ ਲਈ ਸ਼ਿਮਲਾ ਗਿਆ ਤਾਂ ਪਤਾ ਲੱਗਾ ਪਤਨੀ ਤਾਂ ਕਿੰਨਰ ਆ…
June 22, 2023
Voice of Punjab
ਕਰ ਲਓ ਘਿਓ ਨੂੰ ਭਾਂਡਾ… ਵਿਆਹ ਤੋਂ ਬਾਅਦ ਹਨੀਮੂਨ ਮਨਾਉਣ ਲਈ ਸ਼ਿਮਲਾ ਗਿਆ ਤਾਂ ਪਤਾ ਲੱਗਾ ਪਤਨੀ ਤਾਂ ਕਿੰਨਰ ਆ…
ਵੀਓਪੀ ਬਿਊਰੋ – ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਨੌਜਵਾਨ ਦਾ ਵਿਆਹ 7 ਸਾਲ ਪਹਿਲਾਂ 27 ਜਨਵਰੀ 2016 ਨੂੰ ਹੋਇਆ ਸੀ। ਜਦ ਉਹ ਹਨੀਮੂਨ ‘ਤੇ ਸਿਮਲਾ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਪਤਨੀ ਖੁਸਰਾ ਹੈ। ਉਸ ਨੇ ਆਪਣੀ ਪਤਨੀ ਦਾ ਇਲਾਜ ਕਰਵਾਇਆ, ਪਰ ਕੁਝ ਨਹੀਂ ਹੋਇਆ। ਜਿਸ ਤੋਂ ਬਾਅਦ ਨੌਜਵਾਨ ਨੇ ਅਦਾਲਤ ਵਿੱਚ ਤਲਾਕ ਦੀ ਅਪੀਲ ਕੀਤੀ।
7 ਸਾਲ ਤੱਕ ਅਦਾਲਤ ‘ਚ ਸੁਣਵਾਈ ਤੋਂ ਬਾਅਦ ਪਰਿਵਾਰਕ ਅਦਾਲਤ ਨੇ ਸਬੂਤਾਂ ਦੇ ਆਧਾਰ ‘ਤੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਦਾਲਤ ਨੇ ਵਿਆਹ ਨੂੰ ਰੱਦ ਕਰ ਦਿੱਤਾ ਅਤੇ ਤਲਾਕ ਦੇ ਹੁਕਮ ਜਾਰੀ ਕਰ ਦਿੱਤੇ।
ਸੁਪਰੀਮ ਕੋਰਟ ਦੇ ਵਕੀਲ ਸਚਿਨ ਨਾਇਕ ਅਤੇ ਰਾਜਸਥਾਨ ਦੇ ਵਕੀਲ ਨਰੇਸ਼ ਕੁਡਲ ਜਾਣਦੇ ਹਨ ਕਿ ਕਿਹੜੀਆਂ ਸਥਿਤੀਆਂ ਵਿੱਚ ਵਿਆਹ ਨੂੰ ਰੱਦ ਕੀਤਾ ਜਾਂਦਾ ਹੈ ਅਤੇ ਇਹ ਸਥਿਤੀ ਤਲਾਕ ਤੋਂ ਕਿਵੇਂ ਵੱਖਰੀ ਹੈ।
Post navigation
ਸਿੱਧੂ ਮੂਸੇਵਾਲਾ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਵੱਲੋਂ ਹੁਣ ਯੋ-ਯੋ ਹਨੀ ਸਿੰਘ ਨੂੰ ਧਮਕੀ, ਸਿੰਗਰ ਨੇ ਕਿਹਾ-ਡਰ ਦੇ ਸਾਏ ‘ਚ ਹਾਂ
ਰਾਜਪਾਲ ਦੀ ਮੁੱਖ ਮੰਤਰੀ ਮਾਨ ਨੂੰ ਦੋ-ਟੁੱਕ… ਕਿਹਾ- ਜੇ ਬੋਲਣ ਦਾ ਤਰੀਕਾ ਨਾ ਸਿੱਖਿਆ ਤਾਂ ਕਰਾਵਾਂਗਾ ਕਾਨੂੰਨੀ ਕਾਰਵਾਈ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us