ਸੂਫੀ ਗਾਇਕ ਕੰਵਰ ਗਰੇਵਾਲ ਦੀ ਗੱਡੀ ਰੁਕਵਾ ਨਾਲ ਬੈਠ ਗਏ ਪੰਜ ਲੁਟੇਰੇ, ਦੋ ਦਿਨ ਪਹਿਲਾਂ ਵਾਪਰੀ ਘਟਨਾ, ਵੀਡੀਓ ਵਿਚ ਗਾਇਕ ਨੇ ਸੁਣਾਈ ਹੱਡਬੀਤੀ

ਵੀਓਪੀ ਬਿਊਰੋ- ਫਗਵਾੜਾ-ਗੁਰਾਇਆ ਵਿਚਾਲੇ ਪੈਂਦੇ ਨੈਸ਼ਨਲ ਹਾਈਵੇ ਉਤੇ ਮਸ਼ਹੂਰ ਪੰਜਾਬੀ ਸੂਫੀ ਗਾਇਕ ਕੰਵਰ ਗਰੇਵਾਲ ਦੀ ਗੱਡੀ ਰੁਕਵਾ ਪੰਜ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਲਈ ਗੱਡੀ ਵਿਚ ਸਵਾਰ ਹੋ ਗਏ। ਫਿਰ ਜੋ ਹੋਇਆ ਉਸ ਬਾਰੇ ਪੰਜਾਬੀ ਕਲਾਕਾਰ ਸੂਫੀ ਗਾਇਕ ਨੇ ਖੁਦ ਬਿਆਨ ਕੀਤਾ ਹੈ। ਕਲਾਕਾਰ ਨੇ ਦੋ ਦਿਨ ਪਹਿਲਾਂ ਗੁਰਾਇਆ ਹਾਈਵੇ ‘ਤੇ ਇੱਕ ਮੇਲੇ ਦੌਰਾਨ ਆਪਣੇ ਨਾਲ ਹੋਈ ਲੁੱਟ ਦੀ ਘਟਨਾ ਦਾ ਕਿੱਸਾ ਸੁਣਾਇਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।
Video Player
00:00
00:00