Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
12
ਨਰਸ ਦਾ ਮਰੀਜ਼ ਉਤੇ ਆਇਆ ਦਿਲ, ਕਾਰ ਵਿਚ ਸਰੀਰਕ ਸਬੰਧ ਬਣਾਉਂਦਿਆਂ ਮਰੀਜ਼ ਦੀ ਹੋਈ ਮੌਤ, ਨੌਕਰੀ ਤੋਂ ਧੋਣਾ ਪਿਆ ਹੱਥ
international
Latest News
ਨਰਸ ਦਾ ਮਰੀਜ਼ ਉਤੇ ਆਇਆ ਦਿਲ, ਕਾਰ ਵਿਚ ਸਰੀਰਕ ਸਬੰਧ ਬਣਾਉਂਦਿਆਂ ਮਰੀਜ਼ ਦੀ ਹੋਈ ਮੌਤ, ਨੌਕਰੀ ਤੋਂ ਧੋਣਾ ਪਿਆ ਹੱਥ
July 12, 2023
Voice of Punjab
ਨਰਸ ਦਾ ਮਰੀਜ਼ ਉਤੇ ਆਇਆ ਦਿਲ, ਕਾਰ ਵਿਚ ਸਰੀਰਕ ਸਬੰਧ ਬਣਾਉਂਦਿਆਂ ਮਰੀਜ਼ ਦੀ ਹੋਈ ਮੌਤ, ਨੌਕਰੀ ਤੋਂ ਧੋਣਾ ਪਿਆ ਹੱਥ
ਵੀਓਪੀ ਬਿਊਰੋ, ਵੇਲਜ਼- ਨਰਸ ਦਾ ਇਕ ਮਰੀਜ਼ ਉਤੇ ਦਿਲ ਆ ਗਿਆ ਪਰ ਇਹ ਇਸ਼ਕਬਾਜ਼ੀ ਉਸ ਨੂੰ ਮਹਿੰਗੀ ਪੈ ਗਈ। ਮਰੀਜ਼ ਨਾਲ ਕਾਰ ਵਿਚ ਸਮਾਂ ਬਿਤਾਉਣ ਸਮੇਂ ਮਰੀਜ਼ ਦੀ ਮੌਤ ਹੋ ਗਈ। ਇਸ ਕਾਰਨ ਹਸਪਤਾਲ ਵਾਲਿਆਂ ਨੇ ਨਰਸ ਨੂੰ ਨੌਕਰੀ ਤੋਂ ਕੱਢ ਦਿੱਤਾ।
ਇਹ ਮਾਮਲਾ ਯੂਨਾਈਟਿਡ ਕਿੰਗਡਮ ਦੇ ਵੇਲਜ਼ ਤੋਂ ਸਾਹਮਣੇ ਆਇਆ ਹੈ। ਦਰਅਸਲ ਰਿਪੋਰਟ ਮੁਤਾਬਕ ਨਰਸ ਇੱਕ ਸਾਲ ਤੋਂ ਵੱਧ ਸਮੇਂ ਤੋਂ ਮਰੀਜ਼ ਨਾਲ ਰਿਲੇਸ਼ਨਸ਼ਿਪ ਵਿੱਚ ਸੀ। ਦੋਸ਼ ਲਾਏ ਜਾ ਰਹੇ ਹਨ ਕਿ ਨਰਸ ਨਾਲ ਸੈਕਸ ਕਰਦੇ ਸਮੇਂ ਮਰੀਜ਼ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਹਸਪਤਾਲ ਪ੍ਰਸ਼ਾਸਨ ਨੇ ਨਰਸ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
ਨਰਸ ‘ਤੇ ਮਰੀਜ਼ ਦੇ ਸਰੀਰਕ ਸਬੰਧਾਂ ਦੌਰਾਨ ਅਤੇ ਉਸ ਦੀ ਮੌਤ ਤੋਂ ਬਾਅਦ ਵੀ ਐਂਬੂਲੈਂਸ ਨਾ ਬੁਲਾਉਣ ਦਾ ਦੋਸ਼ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਮੈਡੀਕਲ ਐਮਰਜੈਂਸੀ ਕਰਮਚਾਰੀ ਪਾਰਕਿੰਗ ਵਾਲੀ ਥਾਂ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਮਰੀਜ਼ ਨੂੰ ਨੰਗਾ ਅਤੇ ਮ੍ਰਿਤਕ ਮਿਲਿਆ। ਜਦਕਿ ਨਰਸ ਦਾ ਕਹਿਣਾ ਹੈ ਕਿ ਉਹ ਮਰੀਜ਼ ਨੂੰ ਮਿਲਣ ਗਈ ਸੀ ਕਿਉਂਕਿ ਉਸਨੇ ਕਿਹਾ ਸੀ ਕਿ ਉਹ ਬਿਮਾਰ ਮਹਿਸੂਸ ਕਰ ਰਹੀ ਹੈ। ਉਸ ਨੇ ਮਰੀਜ਼ ਨਾਲ ਕਾਰ ‘ਚ ਸਿਰਫ਼ 30 ਤੋਂ 45 ਮਿੰਟ ਹੀ ਬਿਤਾਏ ਸਨ ਅਤੇ ਉਹ ਸਿਰਫ਼ ਗੱਲਾਂ ਹੀ ਕਰ ਰਹੇ ਸਨ। ਫਿਰ ਮਰੀਜ਼ ਨੇ ਅਚਾਨਕ ਦੀ ਮੌਤ ਹੋ ਗਈ।
ਮਰੀਜ਼ ਵੇਲਜ਼ ਦੇ ਇੱਕ ਹਸਪਤਾਲ ਵਿੱਚ ਡਾਇਲਸਿਸ ਕਰਵਾ ਰਿਹਾ ਸੀ। ਟਾਈਮਜ਼ ਯੂਕੇ ਦੀ ਰਿਪੋਰਟ ਮੁਤਾਬਕ ਮਰੀਜ਼ ਦੀ ਮੌਤ ਦਿਲ ਦਾ ਦੌਰਾ ਪੈਣ ਅਤੇ ਗੰਭੀਰ ਗੁਰਦੇ ਦੀ ਬਿਮਾਰੀ ਨਾਲ ਹੋਈ ਸੀ।
Post navigation
ਘਰ ਦੀ ਛੱਤ ਡਿਗੀ, ਮਲਬੇ ਹੇਠ ਦੱਬੀ ਗਰਭਵਤੀ ਸਮੇਤ ਤਿੰਨ ਜੀਆਂ ਦੀ ਹੋਈ ਦਰਦਨਾਕ ਮੌਤ
ਤੇਜ਼ ਰਫ਼ਤਾਰ ਕਾਰ ਨੇ ਚਾਰ ਲੋਕ ਦਰੜੇ, ਤਿੰਨ ਦੀ ਮੌਤ, 8 ਸਾਲਾ ਬੱਚੇ ਨੂੰ ਡੇਢ ਕਿਲੋਮੀਟਰ ਤਕ ਘਸੀਟਦਾ ਲੈ ਗਿਆ ਕਾਰ ਚਾਲਕ, ਐਂਬੂਲੈਂਸ ਦੀ ਉਡੀਕ ਵਿਚ ਜ਼ਖਮੀਆਂ ਨੇ ਤੋੜਿਆ ਦਮ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us