Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
15
ਬਿਮਾਰੀ ਕਾਰਨ 17 ਸਾਲਾ ਪੁੱਤ ਦੀ ਮੌਤ, ਗਮ ਨਾ ਸਹਾਰ ਸਕੇ ਪਿਤਾ ਨੇ ਰੇਲਗੱਡੀ ਅੱਗੇ ਛਾਲ ਮਾਰ ਦੇ ਦਿੱਤੀ ਜਾਨ
Latest News
Punjab
ਬਿਮਾਰੀ ਕਾਰਨ 17 ਸਾਲਾ ਪੁੱਤ ਦੀ ਮੌਤ, ਗਮ ਨਾ ਸਹਾਰ ਸਕੇ ਪਿਤਾ ਨੇ ਰੇਲਗੱਡੀ ਅੱਗੇ ਛਾਲ ਮਾਰ ਦੇ ਦਿੱਤੀ ਜਾਨ
July 15, 2023
Voice of Punjab
ਬਿਮਾਰੀ ਕਾਰਨ 17 ਸਾਲਾ ਪੁੱਤ ਦੀ ਮੌਤ, ਗਮ ਨਾ ਸਹਾਰ ਸਕੇ ਪਿਤਾ ਨੇ ਰੇਲਗੱਡੀ ਅੱਗੇ ਛਾਲ ਮਾਰ ਦੇ ਦਿੱਤੀ ਜਾਨ
ਵੀਓਪੀ ਬਿਊਰੋ, ਫਾਜ਼ਿਲਕਾ : ਬਿਮਾਰੀ ਕਾਰਨ 17 ਸਾਲਾ ਪੁੱਤ ਦੀ ਮੌਤ ਪਿੱਛੋਂ ਗਮ ਨਾ ਸਹਾਰ ਸਕੇ 45 ਸਾਲਾ ਪਿਤਾ ਨੇ ਰੇਲਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਉਕਤ ਵਿਅਕਤੀ ਫਾਜ਼ਿਲਕਾ ਦੀ ਰਾਧਾ ਸੁਆਮੀ ਕਾਲੋਨੀ ’ਚ ਰਹਿੰਦਾ ਸੀ।
ਪੁੱਤ ਦੀ ਮੌਤ ਤੋਂ ਉਹ ਚਿੰਤਤ ਰਹਿੰਦਾ ਸੀ। ਜਿਸ ਕਾਰਨ ਉਸ ਨੇ ਸ਼ੁੱਕਰਵਾਰ ਸਵੇਰੇ ਫਾਜ਼ਿਲਕਾ ਦੇ ਪਿੰਡ ਪੈਂਚਾਂ ਵਾਲੀ ਦੇ ਸ਼ਮਸ਼ਾਨਘਾਟ ਨੇੜੇ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ।
ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਮੁਕੇਸ਼ ਕੁਮਾਰ ਰਾਧਾ ਸੁਆਮੀ ਕਾਲੋਨੀ ਦਾ ਵਸਨੀਕ ਹੈ ਅਤੇ ਬੀਤੇ ਦਿਨ ਉਲਟੀਆਂ/ਦਸਤ ਲੱਗਣ ਕਾਰਨ ਉਸ ਦੇ ਲੜਕੇ ਦੀ ਮੌਤ ਹੋ ਗਈ ਸੀ, ਜਿਸ ਤੋਂ ਸਦਮੇ ’ਚ ਉਸ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।
Post navigation
ਹੜ੍ਹਾਂ ਦੀ ਮਾਰ ‘ਚ ਪੰਜਾਬ, ਉੱਪਰੋਂ ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਫਿਰ ਜਾਰੀ ਕਰ’ਤਾ ਅਲਰਟ, ਸਾਰੇ ਪਾਸੇ ਹਾਹਾਕਾਰ
ਡੁੱਬਣ ਲੱਗੀ ਸੀ ਮੁੱਖ ਮੰਤਰੀ ਮਾਨ ਦੀ ਨਈਆ ! ਵਾਲ-ਵਾਲ ਹੋਇਆ ਬਚਾਅ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us