‘ਹਰ ਤਰਫ ਪਾਨੀ ਹੀ ਪਾਨੀ ਹੈ’, ਗਾਇਕ ਬੱਬੂ ਮਾਨ ਨੇ ਸ਼ਾਇਰੀ ਵਿਚ ਪਿੰਡ ਵਿਚ ਬਣੇ ਹੜ੍ਹ ਜਿਹੇ ਹਾਲਾਤ ਕੀਤੇ ਬਿਆਨ, ਵੇਖੋ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ ਵੀਡੀਓ
ਜਲੰਧਰ (ਬਿਊਰੋ) – ਇਨ੍ਹੀਂ ਦਿਨੀਂ ਪੰਜਾਬ ਨੂੰ ਹੜ੍ਹਾਂ ਨੇ ਘੇਰਿਆ ਹੋਇਆ ਹੈ। ਸੂਬੇ ‘ਚ ਦਰਿਆਵਾਂ ਦੇ ਬੰਨ੍ਹ ਟੁੱਟਣ ਕਾਰਨ ਪਿੰਡਾਂ ਵਿਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਉਧਰ, ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਉਧਰ, ਪੰਜਾਬ ਦੇ ਕਲਾਕਾਰ ਵੀ ਵੀਡੀਓਜ਼ ਸ਼ੇਅਰ ਕਰ ਕੇ ਆਪਣੇ ਆਪਣੇ ਇਲਾਕੇ ਵਿਚ ਪਾਣੀ ਜਮਾਂ ਹੋਣ ਦੇ ਹਾਲਾਤ ਦੱਸ ਰਹੇ ਹਨ।
Video Player
00:00
00:00