Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
August
15
ਬਿਮਾਰ ਧੀ ਦੇ ਇਲਾਜ ਲਈ ਨਹੀਂ ਸੀ ਪੈਸੇ ਤਾਂ ਮਾਪਿਆਂ ਨੇ ਮਾਰ ਕੇ ਦਫ਼ਨਾ ਦਿੱਤੀ, ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਨਿਸ਼ਾਨਦੇਹੀ ਉਤੇ ਲਾਸ਼ ਕੀਤੀ ਬਰਾਮਦ
international
Latest News
ਬਿਮਾਰ ਧੀ ਦੇ ਇਲਾਜ ਲਈ ਨਹੀਂ ਸੀ ਪੈਸੇ ਤਾਂ ਮਾਪਿਆਂ ਨੇ ਮਾਰ ਕੇ ਦਫ਼ਨਾ ਦਿੱਤੀ, ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਨਿਸ਼ਾਨਦੇਹੀ ਉਤੇ ਲਾਸ਼ ਕੀਤੀ ਬਰਾਮਦ
August 15, 2023
Voice of Punjab
ਬਿਮਾਰ ਧੀ ਦੇ ਇਲਾਜ ਲਈ ਨਹੀਂ ਸੀ ਪੈਸੇ ਤਾਂ ਮਾਪਿਆਂ ਨੇ ਮਾਰ ਕੇ ਦਫ਼ਨਾ ਦਿੱਤੀ, ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਨਿਸ਼ਾਨਦੇਹੀ ਉਤੇ ਲਾਸ਼ ਕੀਤੀ ਬਰਾਮਦ
ਵੀਓਪੀ ਬਿਊਰੋ, ਇੰਟਰਨੈਸ਼ਨਲ : ਬਿਮਾਰ ਬੱਚੀ ਦਾ ਇਲਾਜ ਨਾ ਕਰਵਾ ਸਕੇ ਤਾਂ ਮਾਪਿਆਂ ਨੇ ਬੱਚੀ ਦੀ ਹੱਤਿਆ ਕਰ ਕੇ ਲਾਸ਼ ਦਫਨਾ ਦਿੱਤੀ। ਇਹ ਘਟਨਾ ਪਾਕਿਸਤਾਨ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਅੱਲ੍ਹਾ ਅਬਾਦ ਇਲਾਕੇ ਦੀ ਦੱਸੀ ਜਾ ਰਹੀ ਹੈ। ਪੁਲਿਸ ਨੂੰ ਸ਼ਿਕਾਇਤ ਦੇ ਕੇ ਮਾਤਾ-ਪਿਤਾ ‘ਤੇ ਮਾਮਲਾ ਦਰਜ ਕਰਵਾਇਆ ਗਿਆ ਹੈ, ਜਿਨ੍ਹਾਂ ਆਪਣੀ 8 ਮਹੀਨੇ ਦੀ ਬੇਟੀ ਦਾ ਕਤਲ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਮਾਸੂਮ ਬੱਚੀ ਦਾ ਕਤਲ ਕਰਨ ਵਾਲੇ ਮਾਪਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਆਪਣੀ 8 ਮਹੀਨੇ ਦੀ ਬੱਚੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਇਕ ਜਗ੍ਹਾ ‘ਤੇ ਦਫ਼ਨਾ ਦਿੱਤਾ ਸੀ। ਪੁਲਿਸ ਵੱਲੋਂ ਸਖ਼ਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆ ਕਿ ਉਨ੍ਹਾਂ ਦੀ ਬੱਚੀ ਕਾਫ਼ੀ ਸਮੇਂ ਤੋਂ ਬਿਮਾਰ ਸੀ ਤੇ ਉਹ ਬਹੁਤ ਹੀ ਗਰੀਬ ਹੋਣ ਕਾਰਨ ਉਸ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਸੀ। ਉਨ੍ਹਾਂ ਕੋਲ ਦਵਾਈਆਂ ਲਈ ਪੈਸੇ ਨਹੀਂ ਸਨ, ਇਸ ਲਈ ਉਨ੍ਹਾਂ ਨੇ ਉਸ ਨੂੰ ਮਾਰਨ ਦਾ ਫ਼ੈਸਲਾ ਕੀਤਾ। ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਤੇ ਬੱਚੀ ਦੀ ਲਾਸ਼ ਦੇ ਕੁਝ ਅੰਗਾਂ ਨੂੰ ਪੁਲਿਸ ਨੇ ਬਾਹਰ ਕੱਢਿਆ।
Post navigation
ਪੰਜਾਬੀ ਯੂਨੀਵਰਸਿਟੀ ਦੀ ਪਾਰਕਿੰਗ ਵਿਚ ਇਕ ਤੋਂ ਬਾਅਦ ਇਕ 11 ਗੱਡੀਆਂ ਦੇ ਸ਼ੀਸ਼ੇ ਤੋੜ ਕੇ ਸਾਮਾਨ ਲੈ ਗਏ ਅਣਪਛਾਤੇ
ਮੋੜ ਕੱਟਦਿਆਂ ਗੱਡੀ ਨੂੰ ਬਚਾਉਂਦਿਆਂ ਪਲਟ ਗਈ ਪੀਆਰਟੀਸੀ ਦੀ ਬੱਸ, ਸਵਾਰੀਆਂ ਵਿਚ ਮਚਿਆ ਚੀਕ-ਚਿਹਾੜਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us