Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
August
31
ਰੱਖੜੀ ਵਾਲੇ ਦਿਨ ਅੰਨਾ (ਭਰਾ) ਦੀ ਹੋ ਗਈ ਮੌਤ, ਗਮ ਵਿਚ ਡੁੱਬੀ ਭੈਣ ਨੇ ਲਾਸ਼ ਨੂੰ ਬੰਨ੍ਹੀ ਰੱਖੜੀ
Latest News
National
ਰੱਖੜੀ ਵਾਲੇ ਦਿਨ ਅੰਨਾ (ਭਰਾ) ਦੀ ਹੋ ਗਈ ਮੌਤ, ਗਮ ਵਿਚ ਡੁੱਬੀ ਭੈਣ ਨੇ ਲਾਸ਼ ਨੂੰ ਬੰਨ੍ਹੀ ਰੱਖੜੀ
August 31, 2023
Voice of Punjab
ਰੱਖੜੀ ਵਾਲੇ ਦਿਨ ਅੰਨਾ (ਭਰਾ) ਦੀ ਹੋ ਗਈ ਮੌਤ, ਗਮ ਵਿਚ ਡੁੱਬੀ ਭੈਣ ਨੇ ਲਾਸ਼ ਨੂੰ ਬੰਨ੍ਹੀ ਰੱਖੜੀ
ਵੀਓਪੀ ਬਿਊਰੋ, ਨੈਸ਼ਨਲ-ਰੱਖੜੀ ਵਾਲੇ ਦਿਨ ਇਕ ਭੈਣ ਨਾਲੋਂ ਉਸ ਦਾ ਭਰਾ ਜੁਦਾ ਹੋ ਗਿਆ। ਦਿਲ ਦਾ ਦੌਰਾ ਪੈਣ ਕਾਰਨ ਭਰਾ ਦੀ ਮੌਤ ਹੋ ਗਈ। ਗਮ ਵਿਚ ਡੁੱਬੀ ਭੈਣ ਨੇ ਭਰਾ ਦੀ ਲਾਸ਼ ਦੇ ਗੁੱਟ ਉਤੇ ਹੀ ਰੱਖੜੀ ਬੰਨ੍ਹੀ। ਇਹ ਮੰਜ਼ਰ ਵੇਖ ਪੂਰੇ ਪਿੰਡ ਵਾਸੀ ਅੱਖਾਂ ਵਿਚੋਂ ਹੰਝੂ ਨਾ ਰੋਕ ਸਕੇ।
ਇਹ ਘਟਨਾ ਪਦਪਲੀ ਜ਼ਿਲ੍ਹੇ ਦੇ ਏਲੀਗੇਡੂ ਮੰਡਲ ਦੀ ਦੱਸੀ ਜਾ ਰਹੀ ਹੈ। ਆਪਣੇ ਅੰਨਾ (ਭਰਾ) ਨੂੰ ਰੱਖੜੀ ਬੰਨਣ ਲਈ ਭੈਣ ਗੌਰੰਮਾ ਪੁਟੇਡੂ ਆਈ ਸੀ ਕਿ ਇਸੇ ਦਿਨ ਉਸ ਦੇ ਅੰਨਾ ਚੌਧਰੀ ਕਨਕਈਆ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਜਿਸ ਕਾਰਨ ਸਾਰਾ ਪਰਿਵਾਰ ਗਮ ਦੇ ਸਮੁੰਦਰ ਵਿਚ ਡੁੱਬ ਗਿਆ। ਭੈਣ ਭੁੱਬਾਂ ਮਾਰ ਕੇ ਰੋਈ। ਡੂੰਘੇ ਦੁੱਖ ਨਾਲ ਉਸ ਨੇ ਕਨਕਈਆ ਦੀ ਲਾਸ਼ ਦੇ ਗੁੱਟ ਉਤੇ ਨੂੰ ਰੱਖੜੀ ਬੰਨ੍ਹੀ। ਇਸ ਘਟਨਾ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।
Post navigation
ਅਦਾਲਤ ਵਿਚ ਸ਼ਰੇਆਮ ਵਕੀਲ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ
ਸਿੱਧੂ ਮੂਸੇਵਾਲਾ ਦੀ ਸਮਾਧ ਉਤੇ ਰੱਖੜੀ ਬੰਨ੍ਹਣ ਪੁੱਜੀਆਂ ਸੈਂਕੜੇ ਭੈਣਾਂ, ਵੇਖ ਭਾਵੁਕ ਹੋਏ ਪਿਤਾ ਬਲਕੌਰ ਸਿੰਘ ਭੁੰਬਾਂ ਮਾਰ ਰੋਏ, ਅਫਸਾਨਾ ਖਾਨ ਨੇ ਵੀ ਸਿੱਧੂ ਨੂੰ ਕੀਤਾ ਯਾਦ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us