ਖ਼ਾਸ ਖ਼ਬਰ: ਪਿਰਾਮਿਡ ਲੈ ਕੇ ਆਇਆ ਹੈ ਜਨਵਰੀ 2024 ‘ਚ ਕੈਨੇਡਾ ਅਤੇ ਯੂਕੇ ਦੀਆਂ ਨਾਮੀ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਦਾਖ਼ਲਾ ਲੈਣ ਦਾ ਵੱਡਾ ਮੌਕਾ

ਖ਼ਾਸ ਖ਼ਬਰ: ਪਿਰਾਮਿਡ ਲੈ ਕੇ ਆਇਆ ਹੈ ਜਨਵਰੀ 2024 ‘ਚ ਕੈਨੇਡਾ ਅਤੇ ਯੂਕੇ ਦੀਆਂ ਨਾਮੀ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਦਾਖ਼ਲਾ ਲੈਣ ਦਾ ਵੱਡਾ ਮੌਕਾ

ਵੀਓਪੀ ਬਿਊਰੋ – ਵਿਦੇਸ਼ਾਂ ‘ਚ ਪੜਾਈ ਕਰਨ ਦੇ ਚਾਹਵਾਨ ਧਿਆਨ ਦੇਣ। ਕੈਨੇਡਾ ਅਤੇ ਯੂਕੇ ਦੀਆਂ 62 ਤੋਂ ਵੱਧ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਕਾਰੀ ਪਿਰਾਮਿਡ ਦੁਆਰਾ ਵੱਖ-ਵੱਖ ਸ਼ਹਿਰਾਂ ‘ਚ ਆਯੋਜਿਤ ਕੀਤੇ ਜਾ ਰਹੇ ਸਿੱਖਿਆ ਮੇਲਿਆਂ ‘ਚ ਭਾਗ ਲੈ ਰਹੇ ਹਨ, ਜੋ ਵਿਦਿਆਰਥੀਆਂ ਦੀ ਜਨਵਰੀ 2024 ਸੈਸ਼ਨ ‘ਚ ਦਾਖ਼ਲਾ ਲੈਣ ‘ਚ ਸਹਾਇਤਾ ਕਰਨਗੇ। ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਜੁੜੇ ਕੰਮ ਅਤੇ PR ਦੇ ਮੌਕਿਆਂ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ।

ਇਹ ਸਿੱਖਿਆ ਮੇਲੇ 3 ਸਤੰਬਰ ਨੂੰ ਜਲੰਧਰ ਦੇ ਹੋਟਲ ਕਿੰਗਜ਼, 4 ਸਤੰਬਰ ਨੂੰ ਲੁਧਿਆਣੇ ਦੇ ਹੋਟਲ ਰੀਜੇਂਟਾ ਸੈਂਟਰਲ ਕਲਾਸਿਕ, 5 ਸਤੰਬਰ ਨੂੰ ਮੋਗੇ ਦੇ ਹੋਟਲ ਚੋਖਾ ਐਮਪਾਇਰ, 6 ਸਤੰਬਰ ਨੂੰ ਬਠਿੰਡੇ ਦੇ ਹੋਟਲ ਕ੍ਰਿਸ਼ਨਾ ਕਾਂਟੀਨੈਂਟਲ, 8 ਸਤੰਬਰ ਨੂੰ ਚੰਡੀਗੜ੍ਹ ਦੇ ਹੋਟਲ ਅਰੋਮਾ, 9 ਸਤੰਬਰ ਨੂੰ ਪਟਿਆਲੇ ਦੇ ਹੋਟਲ ਨਰਾਇਣ ਕਾਂਟੀਨੈਂਟਲ ਅਤੇ 11 ਸਤੰਬਰ ਨੂੰ ਹੁਸ਼ਿਆਰਪੁਰ ‘ਚ ਸਥਿਤ ਪਿਰਾਮਿਡ ਦੇ ਦਫ਼ਤਰ ਵਿਖੇ ਆਯੋਜਿਤ ਕੀਤੇ ਜਾਣਗੇ।
ਸਿੱਖਿਆ ਮੇਲਿਆਂ ਦੇ ਪ੍ਰਮੁੱਖ ਆਕਰਸ਼ਨ
• 62 + ਯੂਨੀਵਰਸਿਟੀਆਂ ਅਤੇ ਕਾਲਜ ਸ਼ਾਮਲ
• ਮੌਕੇ ਤੇ $10000 ਤੱਕ ਦੀ ਸਕਾਲਰਸ਼ਿਪ *
• ਮੌਕੇ ਤੇ ਆਫ਼ਰ ਲੈਟਰ*
• 350+ ਯੂਨੀਵਰਸਿਟੀਆਂ ‘ਤੇ ਕਾਲਜਾਂ ‘ਚ ਅਪਲਾਈ ਕਰੋ
• ਐਪਲੀਕੇਸ਼ਨ ਫ਼ੀਸ ਤੇ ਭਾਰੀ ਛੂਟ*
• ਘੱਟ ਖਰਚੇ ਵਾਲੇ ਕੋਰਸ ਉਪਲੱਬਧ
• ਰਿਫਯੂਜ਼ਲ ਕੇਸਾਂ ਲਈ ਸੁਨਹਿਰੀ ਮੌਕਾ
• ਯੂਕੇ ਸਟੱਡੀ ਵੀਜ਼ੇ ‘ਤੇ ਜੀਵਨਸਾਥੀ ਤੇ ਬੱਚਿਆਂ ਨੂੰ ਨਾਲ ਲੈਜਾਣ ਦਾ ਆਖਰੀ ਮੌਕਾ*
• ਕੰਮ ਤੇ PR ਦੇ ਮੌਕਿਆਂ ਦੀ ਜਾਣਕਾਰੀ

• 92563-92563 ਰਾਹੀਂ ਪ੍ਰੀ ਬੁਕਿੰਗ

ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਕਿਹਾ ਕਿ ਜਨਵਰੀ 2024 ਸੈਸ਼ਨ ‘ਚ ਦਾਖ਼ਲਾ ਲੈਣ ਦਾ ਇਹ ਵੱਡਾ ਮੌਕਾ ਹੈ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਕਾਲਜਾਂ ਦੇ ਅਧਿਕਾਰੀਆਂ ਨੂੰ ਮਿਲਣ ਅਤੇ ਆਪਣੀਆਂ ਸੀਟਾਂ ਸੁਰੱਖਿਅਤ ਕਰਨ। ਉਨ੍ਹਾਂ ਦੱਸਿਆ ਕਿ ਜਨਵਰੀ 2024 ਸੈਸ਼ਨ ਲਈ 5000 ਤੋਂ ਵੱਧ ਸੀਟਾਂ ਉਪਲਬਧ ਹਨ ਅਤੇ ਵਿਦਿਆਰਥੀ ਕੈਨੇਡਾ SDS ਸਟ੍ਰੀਮ ਵਿੱਚ IELTS ਜਾਂ PTE ਜਾਂ TOEFL ਨਾਲ ਅਪਲਾਈ ਕਰ ਸਕਦੇ ਹਨ।

ਗ਼ੌਰਤਲਬ ਹੈ ਕਿ ਸਿੱਖਿਆ ਮੇਲੇ ‘ਚ ਭਾਗ ਲੈ ਰਹੇ ਕਈ ਕਾਲਜ ਯੋਗ ਵਿਦਿਆਰਥੀਆਂ ਨੂੰ ਮੌਕੇ ਤੇ ਆਫ਼ਰ ਲੈਟਰ ਦੇ ਨਾਲ ਨਾਲ 10000 CAD ਤੱਕ ਸਕਾਲਰਸ਼ਿਪ ਵੀ ਦੇ ਰਹੇ ਹਨ ਜਿਸਦਾ ਵਿਦਿਆਰਥੀ ਜਰੂਰ ਲਾਹਾ ਲੈਣ।
ਵਧੇਰੇ ਜਾਣਕਾਰੀ ਲਈ ਵਿਦਿਆਰਥੀ 92563-92563 ਤੇ ਕਾਲ ਕਰਨ।

error: Content is protected !!