Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
September
2
11 ਸਾਲਾ ਪੋਤੀ ਲਈ ਹੈਵਾਨ ਬਣਿਆ ਦਾਦਾ, ਕਰਦਾ ਰਿਹਾ ਜਬਰ ਜਨਾਹ, ਲੰਬੇ ਸਮੇਂ ਬਾਅਦ ਖੁੱਲ੍ਹਿਆ ਭੇਤ, ਗ੍ਰਿਫ਼ਤਾਰ
Latest News
Punjab
11 ਸਾਲਾ ਪੋਤੀ ਲਈ ਹੈਵਾਨ ਬਣਿਆ ਦਾਦਾ, ਕਰਦਾ ਰਿਹਾ ਜਬਰ ਜਨਾਹ, ਲੰਬੇ ਸਮੇਂ ਬਾਅਦ ਖੁੱਲ੍ਹਿਆ ਭੇਤ, ਗ੍ਰਿਫ਼ਤਾਰ
September 2, 2023
Voice of Punjab
11 ਸਾਲਾ ਪੋਤੀ ਲਈ ਹੈਵਾਨ ਬਣਿਆ ਦਾਦਾ, ਕਰਦਾ ਰਿਹਾ ਜਬਰ ਜਨਾਹ, ਲੰਬੇ ਸਮੇਂ ਬਾਅਦ ਖੁੱਲ੍ਹਿਆ ਭੇਤ, ਗ੍ਰਿਫ਼ਤਾਰ
ਵੀਓਪੀ ਬਿਊਰੋ, ਲੁਧਿਆਣਾ : ਲੁਧਿਆਣਾ ‘ਚ 11 ਸਾਲਾ ਪੋਤੀ ਲਈ ਦਾਦਾ ਹੈਵਾਨ ਬਣ ਗਿਆ। ਮਾਸੂਮ ਨਾਲ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਉਕਤ ਵਿਅਕਤੀ ਨੇ ਆਪਣੀ ਹੀ 11 ਸਾਲ ਦੀ ਪੋਤੀ ਨਾਲ ਜਬਰ-ਜਨਾਹ ਵਰਗੀ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੀੜਤ ਕੁੜੀ ਦੀ ਮਾਂ ਦੀ ਸ਼ਿਕਾਇਤ ‘ਤੇ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਪੀੜਤ ਕੁੜੀ ਦੀ ਮਾਂ ਨੇ ਦੱਸਿਆ ਕਿ ਉਸ ਦਾ ਦੂਜਾ ਵਿਆਹ ਹੋ ਚੁੱਕਾ ਹੈ ਅਤੇ ਪਹਿਲੇ ਘਰਵਾਲੇ ਤੋਂ ਉਸ ਦੇ ਇਕ ਧੀ ਹੈ। ਉਸ ਨੇ ਦੱਸਿਆ ਕਿ ਉਸ ਦਾ ਪਹਿਲਾ ਪਤੀ ਉਸ ਨਾਲ ਲੜਾਈ-ਝਗੜਾ ਕਰਦਾ ਸੀ, ਜਿਸ ਤੋਂ ਬਾਅਦ ਉਸ ਨੇ ਦੂਜਾ ਵਿਆਹ ਕਰਵਾ ਲਿਆ ਪਰ ਉਸ ਦੀ ਧੀ ਆਪਣੇ ਪਿਓ ਕੋਲ ਹੀ ਰਹਿੰਦੀ ਸੀ। ਇਸ ਦੌਰਾਨ ਧੀ ਦਾ ਦਾਦਾ ਉਸ ਨਾਲ ਲਗਾਤਾਰ ਗਲਤ ਕੰਮ ਕਰ ਰਿਹਾ ਸੀ। ਇਕ ਦਿਨ ਜਦੋਂ ਧੀ ਉਸ ਨੂੰ ਮਿਲੀ ਤਾਂ ਉਸ ਨੇ ਸਾਰੀ ਗੱਲ ਦੱਸੀ ਕਿ ਦਾਦਾ ਉਸ ਨਾਲ ਜਬਰ-ਜਨਾਹ ਕਰ ਰਿਹਾ ਹੈ। ਇਸ ਤੋਂ ਬਾਅਦ ਮਾਂ ਨੇ ਸਾਰੀ ਘਟਨਾ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਮਗਰੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Post navigation
ਮੁੜ ਰੇਪ ਮਾਮਲੇ ਨਾਲ ਦਿੱਲੀ ਸ਼ਰਮਸਾਰ, 85 ਸਾਲਾ ਮਾਤਾ ਨਾਲ 28 ਸਾਲਾ ਨੌਜਵਾਨ ਨੇ ਕੀਤਾ ਜਬਰ-ਜਨਾਹ, ਮਗਰੋਂ ਬਲੇਡ ਨਾਲ ਕੱਟੇ ਬੁੱਲ੍ਹ
ਪਤਨੀ ਨੇ ਦਿੱਤਾ ਤਲਾਕ ਤਾਂ ਖੇਤਾਂ ਵਿਚ ਜਾ ਕੇ ਖੁਦ ਨੂੰ ਲਾ ਲਈ ਅੱਗ, 85 ਫ਼ੀਸਦੀ ਸੜਿਆ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us