ਪਿਰਾਮਿਡ ਦੇ ਐਪਲੀਕੇਸ਼ਨ ਡੇ ਰਾਹੀਂ ਵਿਦੇਸ਼ਾਂ ‘ਚ ਪੜਾਈ ਕਰਨ ਦੇ ਚਾਹਵਾਨਾਂ ਲਈ ਖ਼ਾਸ ਮੌਕਾ!

ਪਿਰਾਮਿਡ ਦੇ ਐਪਲੀਕੇਸ਼ਨ ਡੇ ਰਾਹੀਂ ਵਿਦੇਸ਼ਾਂ ‘ਚ ਪੜਾਈ ਕਰਨ ਦੇ ਚਾਹਵਾਨਾਂ ਲਈ ਖ਼ਾਸ ਮੌਕਾ!

 

ਵੀਓਪੀ ਬਿਊਰੋ – ਕੈਨੇਡਾ, ਯੂਕੇ, ਆਸਟ੍ਰੇਲੀਆ, ਜਰਮਨੀ ਅਤੇ ਯੂਐਸਏ ‘ਚ ਪੜਾਈ ਕਰਨ ਦੇ ਚਾਹਵਾਨਾਂ ਲਈ ਪ੍ਰਸਿੱਧ ਸਟੱਡੀ ਵੀਜ਼ਾ ਸਲਾਹਕਾਰ ਕੰਪਨੀ ਪਿਰਾਮਿਡ ਈ ਸਰਵਿਸਿਜ਼, 25 ਸਤੰਬਰ ਤੋਂ 30 ਸਤੰਬਰ ਤੱਕ, ਵੱਖ-ਵੱਖ ਸ਼ਹਿਰਾਂ ‘ਚ ਵਿਸ਼ੇਸ਼ ਐਪਲੀਕੇਸ਼ਨ ਡੇ ਆਯੋਜਿਤ ਕਰਨ ਜਾ ਰਹੀ ਹੈ। ਜਿਸ ਵਿਸ਼ ਭਾਗ ਲੈ ਕੇ ਚਾਹਵਾਨ ਵਿਦਿਆਰਥੀ ਅਗਾਮੀ ਸੈਸ਼ਨਾਂ ‘ਚ ਦਾਖ਼ਲੇ ਲਈ ਪੂਰੀ ਜਾਣਕਾਰੀ ਹਾਸਿਲ ਕਰ ਸਕਣਗੇ।

ਇਹ ਐਪਲੀਕੇਸ਼ਨ ਡੇ 25 ਸਤੰਬਰ ਨੂੰ ਜਲੰਧਰ, 26 ਸਤੰਬਰ ਨੂੰ ਲੁਧਿਆਣਾ, 27 ਸਤੰਬਰ ਨੂੰ ਮੋਗਾ, 28 ਸਤੰਬਰ ਨੂੰ ਚੰਡੀਗੜ੍ਹ, 29 ਸਤੰਬਰ ਨੂੰ ਬਠਿੰਡਾ, 30 ਸਤੰਬਰ ਨੂੰ ਪਟਿਆਲਾ ‘ਚ ਸਥਿੱਤ ਪਿਰਾਮਿਡ ਦੇ ਦਫਤਰਾਂ ਵਿਖੇ ਆਯੋਜਿਤ ਕੀਤੇ ਜਾਣਗੇ।

ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਦੱਸਿਆ ਕਿ ਕੈਨੇਡਾ ‘ਚ ਪੜਾਈ ਕਰਨ ਦੇ ਚਾਹਵਾਨ ਹੁਣ ਨਵੇਂ ਨਿਯਮਾਂ ਦੇ ਅਨੁਸਾਰ IELTS 6(5.5) ਬੈਂਡ ਦੇ ਨਾਲ SDS ਦੇ ਤਹਿਤ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਪਿਰਾਮਿਡ ਨੇ ਕਈ ਵਿਦਿਆਰਥੀਆਂ ਲਈ sds ਦੇ ਤਹਿਤ IELTS 6(5.5) ਬੈਂਡ ਨਾਲ ਵੀਜ਼ੇ ਹਾਸਿਲ ਕੀਤੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪਿਰਾਮਿਡ ਕੋਲ ਕੈਨੇਡਾ ਦੀਆਂ ਨਾਮੀ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਜਨਵਰੀ 2024 ਸੈਸ਼ਨ ‘ਚ ਸੀਟਾਂ ਉਪਲਬੱਧ ਹਨ, ਜਿਨ੍ਹਾਂ ਨੂੰ ਸੁਰੱਖਿਅਤ ਕਰਨ ਲਈ ਵਿਦਿਆਰਥੀ ਇਨ੍ਹਾਂ ਐਪਲੀਕੇਸ਼ਨ ਡੇ ‘ਚ ਜਰੂਰ ਭਾਗ ਲੈਣ।


ਉਨ੍ਹਾਂ ਅੱਗੇ ਦੱਸਿਆ ਕਿ ਯੂਕੇ ‘ਚ ਆਪਣੇ ਸਟੱਡੀ ਵੀਜ਼ੇ ਤੇ ਆਪਣੇ ਜੀਵਨਸਾਥੀ ਨੂੰ ਨਾਲ ਲਿਜਾਣ ਦੇ ਚਾਹਵਾਨਾਂ ਲਈ ਹਾਲੇ ਵੀ ਮੌਕਾ ਹੈ। ਉਨ੍ਹਾਂ ਦੱਸਿਆ ਕਿ ਯੋਗ ਵਿਦਿਆਰਥੀ ਬਿਨਾਂ IELTS ਵੀ ਅਪਲਾਈ ਕਰ ਸਕਦੇ ਹਨ, ਜਿਸਦੀ ਜਾਣਕਾਰੀ ਲਈ ਵਿਦਿਆਰਥੀ ਵੱਖ-ਵੱਖ ਸ਼ਹਿਰਾਂ ‘ਚ ਸਥਿੱਤ ਪਿਰਾਮਿਡ ਦੇ ਦਫਤਰਾਂ ‘ਚ ਪਹੁੰਚ ਕੇ ਪੂਰੀ ਜਾਣਕਾਰੀ ਲੈਣ। ਵਧੇਰੇ ਜਾਣਕਾਰੀ ਲਈ 92563-92563 ਤੇ ਕਾਲ ਕਰੋ।

error: Content is protected !!