ਸੁਲਤਾਨਾ ਨੂਰਾਂ ਨੂੰ ਮਿਲੀਆਂ ਜਾ+ਨੋਂ ਮਾਰਨ ਦੀਆਂ ਧਮਕੀਆਂ, ਇਸ ਗੈਂਗਸਟਰ ਦੇ ਨਾਂ ਉਤੇ ਫਿਰੌਤੀ ਦੀ ਕੀਤੀ ਮੰਗ

ਸੁਲਤਾਨਾ ਨੂਰਾਂ ਨੂੰ ਮਿਲੀਆਂ ਜਾ+ਨੋਂ ਮਾਰਨ ਦੀਆਂ ਧਮਕੀਆਂ, ਇਸ ਗੈਂਗਸਟਰ ਦੇ ਨਾਂ ਉਤੇ ਫਿਰੌਤੀ ਦੀ ਕੀਤੀ ਮੰਗ


ਜਲੰਧਰ (ਵੀਓਪੀ ਬਿਊਰੋ) – ਪ੍ਰਸਿੱਧ ਸੂਫੀ ਗਾਇਕ ਸੁਲਤਾਨਾ ਨੂਰਾਂ ਨੂੰ ਜਾ+ਨੋਂ ਮਾਰ+ਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਖਬਰ ਨੇ ਉਸ ਦੇ ਫੈਨਜ਼ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਦਰਅਸਲ, ਸੁਲਤਾਨਾ ਨੂਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਜੱਗੂ ਭਗਵਾਨਪੁਰੀਆ ਦੇ ਨਾਂ ‘ਤੇ ਸੁਲਤਾਨਾ ਨੂਰਾਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ।ਦੱਸ ਦਈਏ ਕਿ ਸੁਲਤਾਨਾ ਨੂਰਾਂ ਦੇ ਮੈਨੇਜਰ ਨੂੰ ਇਕ ਧਮਕੀ ਭਰਿਆ ਮੈਸੇਜ ਆਇਆ, ਜਿਸ ‘ਚ ਆਖਿਆ ਗਿਆ ਕਿ ਸਾਨੂੰ ਪੈਸੇ ਦੇ ਦਿਓ ਨਹੀਂ ਤਾਂ ਅਸੀਂ ਸੁਲਤਾਨਾ ਨੂੰ ਜਾ+ਨੋਂ ਮਾ+ਰ ਦਿਆਂਗੇ। ਉਥੇ ਹੀ ਸੁਲਤਾਨਾ ਨੂਰਾਂ ਦੇ ਪਤੀ ਵਲੋਂ ਪੁਲਿਸ ‘ਚ ਮਾਮਲਾ ਦਰਜ ਕਰਵਾ ਦਿੱਤਾ ਹੈ।

ਮਾਮਲਾ ਸਾਹਮਣੇ ਆਉਂਦੇ ਹੀ ਪੁਲਿਸ ਨੇ ਵੀ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਸੁਲਤਾਨਾ ਨੇ ਸ਼ਿਕਾਇਤ ‘ਚ ਦੱਸਿਆ ਕਿ ਉਨ੍ਹਾਂ ਨੂੰ ਧਮਕੀ ਭਰਿਆ ਮੈਸੇਜ ਮਿਲਿਆ ਹੈ ਜਿਸ ਵਿਚ ਫਿਰੌਤੀ ਨਾ ਦੇਣ ‘ਤੇ ਜਾਨੋਂ ਮਾਰ ਦੇਣ ਸਬੰਧੀ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਧਮਕੀ ਇਕ ਵਾਰ ਨਹੀਂ ਬਲਕਿ ਕਈ ਦਿਨਾਂ ਤੋਂ ਲਗਾਤਾਰ ਮਿਲ ਰਹੀਆਂ ਹਨ।

error: Content is protected !!