ਪਿਰਾਮਿਡ ਵਿਖੇ ਮਿਲ ਰਹੇ SDS ਦੇ ਤਹਿਤ IELTS 6(5.5) ਬੈਂਡ ਦੇ ਨਾਲ ਕੈਨੇਡਾ ਦੇ ਸਰਕਾਰੀ ਕਾਲਜਾਂ ‘ਚ ਦਾਖਲੇ



ਜਲੰਧਰ ( ਵੀਓਪੀ ਬਿਊਰੋ) ਪ੍ਰਸਿੱਧ ਸਟੱਡੀ ਵੀਜ਼ਾ ਸਲਾਹਕਾਰ, ਪਿਰਾਮਿਡ ਈ ਸਰਵਿਸਿਜ਼ ਨੇ ਹਾਲ ਹੀ ਵਿਚ ਕੈਨੇਡਾ ‘ਚ ਪੜਾਈ ਕਰਨ ਦੇ ਚਾਹਵਾਨਾਂ ਨੂੰ ਵੱਖ-ਵੱਖ ਮੌਕਿਆਂ ਤੇ 35 ਸਟੱਡੀ ਵੀਜ਼ੇ ਮੁਹੱਈਆ ਕਰਵਾਏ ਜਿਸ ਵਿਚ ਕਈ ਅਜਿਹੇ ਵਿਦਿਆਰਥੀ ਵੀ ਸ਼ਾਮਿਲ ਸਨ ਜਿਨ੍ਹਾਂ ਨੂੰ IELTS ਦੇ ਇਕ ਮੋਡਯੂਲ ‘ਚ 5.5 ਬੈਂਡ ਹੋਣ ਦੇ ਬਾਵਜੂਦ ਸਰਕਾਰੀ ਕਾਲਜ ‘ਚ ਦਾਖ਼ਲਾ ਮਿਲਿਆ। ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਮਾਹਿਰਾਂ ਨੇ ਦੱਸਿਆ ਪਿਰਾਮਿਡ ਨੂੰ ਕੈਨੇਡਾ ਦੇ ਨਵੇਂ ਨਿਯਮਾਂ ਅਨੁਸਾਰ SDS ਦੇ ਤਹਿਤ IELTS 6(5.5) ਬੈਂਡ ਨਾਲ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਵੀ ਚੰਗੇ ਨਤੀਜੇ ਮਿਲ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਰਾਮਿਡ ਨਾਲ ਕੈਨੇਡਾ ਦੇ ਕਈ ਸਰਕਾਰੀ ਕਾਲਜ ਸਿੱਧੇ ਜੂੜੇ ਹੋਏ ਹਨ ਜਿੰਨਾ ‘ਚ IELTS 6(5.5) ਬੈਂਡ ਨਾਲ ਦਾਖ਼ਲਾ ਸੰਭਵ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮਈ 2024 ਸੈਸ਼ਨ ‘ਚ ਦਾਖਲੇ ਲਈ ਉਨ੍ਹਾਂ ਕੋਲ ਲਗਭਗ 3500 ਸੀਟਾਂ ਉਪਲੱਬਧ ਹਨ ਜਿੰਨਾ ਨੂੰ ਸੁਰੱਖਿਅਤ ਕਰਨ ਲਈ ਵਿਦਿਆਰਥੀ ਪਿਰਾਮਿਡ ਦੁਆਰਾ ਆਯੋਜਿਤ ਕੀਤੇ ਜਾ ਰਹੇ ਐਪਲੀਕੇਸ਼ਨ ਡੇ ‘ਚ ਜਰੂਰ ਭਾਗ ਲੈਣ।
ਇਹ ਐਪਲੀਕੇਸ਼ਨ ਡੇ 23 ਅਕਤੂਬਰ ਨੂੰ ਜਲੰਧਰ, 25 ਨੂੰ ਲੁਧਿਆਣਾ, 26 ਨੂੰ ਮੋਗਾ, 27 ਨੂੰ ਬਠਿੰਡਾ ਅਤੇ 28 ਅਕਤੂਬਰ ਨੂੰ ਹੁਸ਼ਿਆਰਪੁਰ ਵਿਚ ਆਪਣੀਆਂ ਬ੍ਰਾਂਚਾਂ ਵਿਖੇ ਆਯੋਜਿਤ ਕੀਤੇ ਜਾਣਗੇ।
ਗ਼ੌਰਤਲਬ ਹੈ ਕਿ ਇਨ੍ਹਾਂ ‘ਐਪਲੀਕੇਸ਼ਨ ਡੇ’ ਵਿਚ ਭਾਗ ਲੈਣ ਵਾਲੇ ਯੋਗ ਵਿਦਿਆਰਥੀਆਂ ਨੂੰ ਵੀਜ਼ਾ ਲੱਗਣ ਤੇ ਪਿਰਾਮਿਡ ਵੱਲੋਂ ਲੈਪਟਾਪ, ਸਮਾਰਟ ਵਾਚ ਆਦਿ ਦਿੱਤੇ ਜਾ ਰਹੇ ਹਨ। ਜਿਸਦਾ ਵਿਦਿਆਰਥੀ ਜਰੂਰ ਲਾਹਾ ਲੈਣ। ਵਧੇਰੇ ਜਾਣਕਾਰੀ ਲਈ 92563-92563 ਤੇ ਕਾਲ ਕਰੋ।