Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
October
27
ਧੀ ਦੇ ਵਿਆਹ ਦੌਰਾਨ ਪੁੱਜਣ ਹੀ ਵਾਲੀ ਸੀ ਬਰਾਤ ਕਿ ਪਿਤਾ ਦੀ ਹੋ ਗਈ ਦਰਦਨਾਕ ਮੌ+ਤ, ਰਿਸ਼ਤੇਦਾਰ ਸੋਚਣ ਲੱਗੇ, ਵਿਆਹ ਦੀ ਵਧਾਈ ਦੇਈਏ ਜਾਂ ਪ੍ਰਗਟਾਈਏ ਮੌਤ ਦਾ ਦੁੱਖ
Latest News
Punjab
ਧੀ ਦੇ ਵਿਆਹ ਦੌਰਾਨ ਪੁੱਜਣ ਹੀ ਵਾਲੀ ਸੀ ਬਰਾਤ ਕਿ ਪਿਤਾ ਦੀ ਹੋ ਗਈ ਦਰਦਨਾਕ ਮੌ+ਤ, ਰਿਸ਼ਤੇਦਾਰ ਸੋਚਣ ਲੱਗੇ, ਵਿਆਹ ਦੀ ਵਧਾਈ ਦੇਈਏ ਜਾਂ ਪ੍ਰਗਟਾਈਏ ਮੌਤ ਦਾ ਦੁੱਖ
October 27, 2023
Voice of Punjab
ਧੀ ਦੇ ਵਿਆਹ ਦੌਰਾਨ ਪੁੱਜਣ ਹੀ ਵਾਲੀ ਸੀ ਬਰਾਤ ਕਿ ਪਿਤਾ ਦੀ ਹੋ ਗਈ ਦਰਦਨਾਕ ਮੌ+ਤ, ਰਿਸ਼ਤੇਦਾਰ ਸੋਚਣ ਲੱਗੇ, ਵਿਆਹ ਦੀ ਵਧਾਈ ਦੇਈਏ ਜਾਂ ਪ੍ਰਗਟਾਈਏ ਮੌਤ ਦਾ ਦੁੱਖ
ਵੀਓਪੀ ਬਿਊਰੋ, ਫਰੀਦਕੋਟ : ਘਰ ਵਿਚ ਧੀ ਦੇ ਵਿਆਹ ਦੌਰਾਨ ਪਿਤਾ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ‘ਚ ਬਦਲ ਗਈਆਂ, ਜਦੋਂ ਬਰਾਤ ਆਉਣ ਤੋਂ ਪਹਿਲਾਂ ਹੀ ਪਿਤਾ ਦੀ ਮੌ+ਤ ਹੋ ਗਈ।
ਇਹ ਘਟਨਾ ਫਰੀਦਕੋਟ ਦੀ ਬਾਜ਼ੀਗਰ ਬਸਤੀ ਦੀ ਹੈ। ਮੌਕੇ ‘ਤੇ ਪਹੁੰਚਿਆ ਹਰ ਕੋਈ ਸੋਚ ਰਿਹਾ ਸੀ ਕਿ ਪਰਿਵਾਰ ਨੂੰ ਵਿਆਹ ਦੀ ਵਧਾਈ ਦੇਈਏ ਜਾਂ ਪਿਤਾ ਦੀ ਮੌਤ ‘ਤੇ ਦੁੱਖ ਪ੍ਰਗਟ ਕਰੀਏ।ਜਾਣਕਾਰੀ ਅਨੁਸਾਰ ਮ੍ਰਿਤਕ ਗੁਰਨੇਕ ਸਿੰਘ (58) ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਸਮਾਗਮ ਚੱਲ ਰਿਹਾ ਸੀ ਕਿ ਇਸ ਦੌਰਾਨ ਉਨ੍ਹਾਂ ਦੇ ਪਿਤਾ ਦੀ ਅਚਾਨਕ ਮੌ+ਤ ਹੋ ਗਈ। ਬਰਾਤ ਵੀ ਆਪਣੇ ਘਰੋਂ ਨਿਕਲ ਚੁੱਕੀ ਸੀ। ਇਸ ‘ਤੇ ਪਰਿਵਾਰਕ ਮੈਂਬਰਾਂ ਨੇ ਬੜੀ ਹਿੰਮਤ ਨਾਲ ਬੇਟੀ ਦਾ ਵਿਆਹ ਕਰਵਾਇਆ ਅਤੇ ਧੀ ਦੀ ਡੋਲੀ ਤੁਰਨ ਤੋਂ ਬਾਅਦ ਹੀ ਪਿਤਾ ਦਾ ਅੰਤਿਮ ਸਸਕਾਰ ਕੀਤਾ ਗਿਆ।
Post navigation
CM ਭਗਵੰਤ ਮਾਨ ਤੇ ਕੇਜਰੀਵਾਲ ‘ਤੇ ਤੰਜ਼ ਕੱਸਦੀ ਐਡਿਟ ਵੀਡੀਓ ਅਪਲੋਡ ਕਰਨ ‘ਤੇ ਅਕਾਲੀ ਦਲ ਦਾ ਸੀਨੀਅਰ ਆਗੂ ਗ੍ਰਿਫ਼ਤਾਰ
ਨਾਬਾਲਿਗਾ ਨੂੰ ਉਸ ਦੇ ਘਰ ਦੀ ਛੱਤ ਉਤੇ ਹੀ ਜ਼ਿੰਦਾ ਸਾੜ ਕੇ ਕ+ਤ+ਲ ਕਰ ਗਏ ਅੱਠ ਮੁੰਡੇ, ਪਿਤਾ ਨੇ ਮੌਕੇ ਉਤੇ ਪਹੁੰਚ ਭੱਜਦੇ ਵੇਖੇ ਮੁਲਜ਼ਮ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us